ਪੰਜਾਬ ਬੰਦ ਦਾ ਐਲਾਨ, ਰਵਨੀਤ ਬਿੱਟੂ ਨੇ ਦਿੱਤੀ ਕਿਸਾਨ ਲੀਡਰਾਂ ਨੂੰ ਚੇਤਾਵਨੀ

Continues below advertisement

ਪੰਜਾਬ ਬੰਦ ਦਾ ਐਲਾਨ, ਰਵਨੀਤ ਬਿੱਟੂ ਨੇ ਦਿੱਤੀ ਕਿਸਾਨ ਲੀਡਰਾਂ ਨੂੰ ਚੇਤਾਵਨੀ

ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਪੰਜਾਬ ਬੰਦ ਕਰਨ ਤੇ ਕਿਸਾਨ ਲੀਡਰਾਂ ਦੇ ਭੜਕੇ ਉਨਾਂ ਨੇ ਕਿਹਾ ਕੇਂਦਰ ਨੇ ਝੋਨੇ ਦੀ ਫਸਲ ਖਰੀਦਣ ਲਈ 44 ਹਜਾਰ ਕਰੋੜ ਰੁਪਏ ਪੰਜਾਬ ਸਰਕਾਰ ਨੂੰ ਦਿੱਤੇ ਪੰਜਾਬ ਸਰਕਾਰ ਦੀ ਨਲਾਇਕੀ ਕਰਕੇ ਮੰਡੀਆਂ ਵਿੱਚ ਰੁਲ ਰਿਹਾ ਝੋਨਾ 


ਕੇਂਦਰੀ ਮੰਤਰੀ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ 2027 ਦੇ ਵਿੱਚ ਪੰਜਾਬ ਵਿੱਚ ਬਣੇਗੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ

ਲੁਧਿਆਣਾ ਸਰਕਟ ਹਾਊਸ ਪਹੁੰਚੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਦੀ ਸਰਕਾਰ ਵੱਲੋਂ ਝੋਨੇ ਦੀ ਖਰੀਦ ਕਰਨ ਲਈ 44 ਹਜਾਰ ਕਰੋੜ ਰੁਪਏ ਪਹਿਲਾਂ ਹੀ ਦੇ ਚੁੱਕੀ ਹੈ। ਪਰ ਪੰਜਾਬ ਸਰਕਾਰ ਦੀ ਨਲਾਇਕੀ ਦੇ ਚਲਦੇ ਕਿਸਾਨਾਂ ਦਾ ਝੋਨਾ ਮੰਡੀਆਂ ਵਿੱਚ ਰੁਲ ਰਿਹਾ ਜਦ ਰਵਨੀਤ ਸਿੰਘ ਬਿੱਟੂ ਤੋਂ ਸਵਾਲ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਕੱਲ ਕਿਸਾਨਾਂ ਵੱਲੋਂ ਪੰਜਾਬ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਣਾ ਹੈ ਤਦ ਰਵਨੀਤ ਸਿੰਘ ਬਿੱਟੂ ਗੁੱਸੇ ਵਿੱਚ ਆਏ ਉਹਨਾਂ ਨੇ ਕਿਹਾ ਕਿਸਾਨਾਂ ਵੱਲੋਂ ਨਹੀਂ ਇਹ ਕੁਝ ਲੀਡਰ ਨੇ ਜੋ ਕਿ ਲੀਡਰੀ ਚਮਕਾਉਣ ਲਈ ਧਰਨਾ ਪ੍ਰਦਰਸ਼ਨ ਕਰਦੇ ਨੇ ਸਾਡੇ ਕਿਸਾਨ ਇਸ ਤਰਾਂ ਨਹੀਂ ਕਰਦੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਹਮੇਸ਼ਾ ਕੀ ਕਿਸਾਨਾਂ ਦੇ ਨਾਲ ਹੈ। ਰਵਨੀਤ ਸਿੰਘ ਬਿੱਟੂ ਨੇ ਭਾਰਤੀ ਜਨਤਾ ਪਾਰਟੀ ਦੀ ਹਰਿਆਣਾ ਦੇ ਵਿੱਚ ਜਿੱਤ ਤੇ ਕਿਹਾ ਕਿ ਇਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਵੀ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ  ਲਈ ਤਿਆਰ ਹੋ ਰਹੇ ਹਨ।। ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਵੱਡੇ ਪੱਧਰ ਤੇ ਜਿੱਤ ਪ੍ਰਾਪਤ ਕਰੇਗੀ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਅਤੇ ਕਿਸਾਨ ਲੀਡਰਾਂ ਵੱਲੋਂ ਰੁਕਾਵਟ ਲਾਈ ਹੋਈ ਹੈ ਉਹਨਾਂ ਨੇ ਕਿਹਾ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਤੇ ਵੀ ਨਿਸ਼ਾਨੇ ਲਗਾਏ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚੋਂ ਗੰਦਗੀ ਸਾਫ ਕੀਤੀ ਜਾ ਰਹੀ ਹੈ ਅਤੇ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਚੱਲ ਰਹੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਉਹਨਾਂ ਦੇ ਪ੍ਰਧਾਨ ਹਨ ਪਰ ਜਦ ਤੱਕ ਉਹਨਾਂ ਦਾ ਮਨ ਪ੍ਰਧਾਨਗੀ ਲਈ ਹੈ ਉਹ ਪ੍ਰਧਾਨਗੀ ਕਰਨਗੇ ਬਾਕੀ ਉਹਨਾਂ ਦੀ ਵੱਡੀ ਲੀਡਰਸ਼ਿਪ ਵੱਲੋਂ ਫੈਸਲਾ ਲਿਆ ਜਾਣਾ ਹੈ। ਕਿਸ ਨੂੰ ਪੰਜਾਬ ਦਾ  ਉਹਨਾਂ ਦੇ ਪ੍ਰਧਾਨ ਹਨ ਪਰ ਜਦ ਤੱਕ ਉਹਨਾਂ ਦਾ ਮਨ ਪ੍ਰਧਾਨਗੀ ਲਈ ਹੈ ਉਹ ਪ੍ਰਧਾਨਗੀ ਕਰਨਗੇ ਬਾਕੀ ਉਹਨਾਂ ਦੀ ਵੱਡੀ ਲੀਡਰਸ਼ਿਪ ਵੱਲੋਂ ਫੈਸਲਾ ਲਿਆ ਜਾਣਾ ਹੈ।

Continues below advertisement

JOIN US ON

Telegram