Ludhiana Woman held| ਕੈਨੇਡਾ ਗਈ ਨੂੰਹ ਨੇ ਲਾਇਆ ਸੀ 28 ਲੱਖ ਦਾ ਚੂਨਾ, ਇੰਡੀਆ ਆਉਂਦੇ ਹੀ ਫੜੀ ਗਈ ?
Ludhiana Woman held| ਕੈਨੇਡਾ ਗਈ ਨੂੰਹ ਨੇ ਲਾਇਆ ਸੀ 28 ਲੱਖ ਦਾ ਚੂਨਾ, ਇੰਡੀਆ ਆਉਂਦੇ ਹੀ ਫੜੀ ਗਈ ?
#Canada #Ludhiana #DGPPunjabPolice #PunjabPoliceIndia #Punjab #PunjabNews #ABPSanjha #ABPNews #ABPLIVE
ਕੈਨੇਡਾ ਗਈ ਨੂੰਹ ਖਿਲਾਫ ਸੁਹਰਿਆਂ ਨੇ ਦਰਜ ਕਰਵਾਇਆ ਸੀ ਮਾਮਲਾ ਜਿਵੇਂ ਹੀ ਇੰਡੀਆ ਆਪਣੀ ਭੈਣ ਦੇ ਵਿਆਹ ਲਈ ਭਾਰਤ ਆਈ ,ਦਿੱਲੀ ਏਅਰਪੋਰਟ ਤੇ ਏਅਰਪੋਰਟ ਅਥਾਰਟੀ ਨੇ ਉਸ ਨੂੰ ਰੋਕ ਕੇ ਜਿਲ੍ਹਾ ਲੁਧਿਆਣਾ ਦਿਹਾਤੀ ਪੁਲਿਸ ਨੂੰ ਸੂਚਿਤ ਕੀਤਾ, ਪੁਲਿਸ ਨੇ ਕੁੜੀ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ,ਇਹ ਮਾਮਲਾ ਰਾਏਕੋਟ ਦੇ ਪਿੰਡ ਮਹੇਰਨਾ ਕਲ੍ਹਾ ਦਾ ਹੈ, ਪਰਿਵਾਰ ਮੁਤਾਬਿਕ ਜ਼ਮੀਨ ਵੇਚ ਕੇ ਉਨ੍ਹਾਂ ਨੇ ਨੂੰਹ ਦੀਆਂ ਫੀਸਾਂ ਭਰੀਆਂ ਪਰ ਉਨ੍ਹਾਂ ਨਾਲ ਠੱਗੀ ਹੋ ਗਈ , ਹਲਾਕਿ ਮੁਲਜ਼ਮ ਮਹਿਲਾ ਨੇ ਅਜੇ ਆਪਣਾ ਪੱਖ ਪੇਸ਼ ਨਹੀਂ ਕੀਤਾ ਹੈ |