ਨਹੀਂ ਭੁੱਲੇ ਜਾਣੇ ਰਾਜਵੀਰ ਜਵੰਦਾ ਦੇ ਗੀਤ, ਪ੍ਰਸ਼ੰਸਕਾਂ ਨੂੰ ਪਿਆ ਵੱਡਾ ਘਾਟਾ

Continues below advertisement

ਦਿੜ੍ਹਬਾ ਵਾਸੀਆਂ ਦੀ ਲੰਮੇ ਸਮੇਂ ਤੋਂ ਮੰਗ ਤੇ ਲੱਗੀ ਮੋਹਰ 65 ਲੱਖ ਰੁਪਏ ਦੀ ਲਾਗਤ ਨਾਲ ਦਿੜ੍ਹਬਾ ਵਿੱਚ ਆਈ ਫਾਇਰ ਬ੍ਰਿਗੇਡ ਮਸ਼ੀਨ ਜਿਸ ਦਾ ਅੱਜ ਉਦਘਾਟਨ ਹਰੀ ਝੰਡੀ ਦੇ ਕੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਕੀਤਾ ਗਿਆ ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਦਿੜ‌੍ਹਬਾ ਸ਼ਹਿਰ ਦੇ ਵਿੱਚ ਇੱਕ ਪੱਕੀ ਫਾਇਰ ਬਗੇਡ ਮਸ਼ੀਨ ਖੜੀ ਕੀਤੀ ਜਾਵੇ ਤਾਂ ਜੋ ਅੱਗ ਦੀਆਂ ਹੋਣ ਵਾਲੀਆਂ ਘਟਨਾਵਾਂ ਤੇ ਜਲਦ ਕਾਬੂ ਪਾਇਆ ਜਾ ਸਕੇ ਔਰ ਲੋਕਾਂ ਦਾ ਨੁਕਸਾਨ ਹੋਣ ਤੋਂ ਬਚਾ ਰਹਿ ਜਾਵੇ। ਉਹਨਾਂ ਕਿਹਾ ਕਿ ਇਹ  ਮਸ਼ੀਨ ਦਿੜ੍ਹਬਾ ਦੀ ਨਗਰ ਪੰਚਾਇਤ ਕਮੇਟੀ ਵਿਖੇ ਖੜੀ ਕਰ ਦਿੱਤੀ ਗਈ ਹੈ ਜਿਸ ਉੱਪਰ ਛੇ ਤੋਂ ਸੱਤ ਕਰਮਚਾਰੀ ਵੀ ਤੈਨਾਤ ਕੀਤੇ ਗਏ ਹਨ ਉਹਨਾਂ ਕਿਹਾ ਕਿ ਜੇਕਰ ਕੋਈ ਵੀ ਇਸ ਤਰ੍ਹਾਂ ਦੀ ਇਲਾਕੇ ਵਿੱਚ ਅੱਗਜ਼ਨੀ ਦੀ ਘਟਨਾ ਵਾਪਰਦੀ ਹੈ ਤਾਂ 101 ਨੰਬਰ ਡਾਇਲ ਕਰਕੇ ਫਾਇਰ ਮਸ਼ੀਨ ਮੰਗਵਾ ਸਕਦੇ ਹੋ ਜੋ ਕਿ ਅੱਗ ਤੇ ਜਲਦ ਕਾਬੂ ਪਾ ਲਵੇਗੀ ਇਸ ਮੌਕੇ ਉਹਨਾਂ ਨਾਲ ਐਸਡੀਐਮ ਰਜੇਸ਼ ਕੁਮਾਰ ਸ਼ਰਮਾ ਤੋਂ ਇਲਾਵਾ ਨਗਰ ਪੰਚਾਇਤ ਕਮੇਟੀ ਦੇ ਸਾਰੇ ਹੀ ਅਧਿਕਾਰੀ ਅਤੇ ਐਮਸੀ ਮੌਜੂਦ ਸਨ

Continues below advertisement

JOIN US ON

Telegram
Continues below advertisement
Sponsored Links by Taboola