Actress Tania Sharma| ਅਦਾਕਾਰਾ ਤਾਨੀਆ ਸ਼ਰਮਾ ਦੇ ਪਿਤਾ 'ਤੇ ਕਿਉਂ ਹੋਇਆ ਹਮਲਾ

ਪੰਜਾਬ 'ਚ ਪਿਛਲੇ 10 ਦਿਨਾਂ ਵਿੱਚ ਦੋ ਵਾਰ ਗੈਂਗਵਾਰ ਹੋ ਚੁੱਕੀਆਂ ਹਨ। ਇਹ ਸਾਰੀ ਘਟਨਾਵਾਂ ਲਗਭਗ 40 ਦਿਨ ਪਹਿਲਾਂ ਹੋਈ ਗੋਰਾ ਬਰਿਆਰ ਦੀ ਹੱਤਿਆ ਨਾਲ ਜੁੜੀਆਂ ਹੋਈਆਂ ਹਨ। ਗੋਰਾ ਦੀ ਹੱਤਿਆ ਤੋਂ ਬਾਅਦ ਜੱਗੂ ਭਗਵਾਨਪੁਰੀਆ ਅਤੇ ਬੰਬੀਹਾ ਗੈਂਗ ਵਿਚਕਾਰ ਖੂਨੀ ਟੱਕਰ ਤੇਜ਼ ਹੋ ਗਈ। ਇਸ ਗੈਂਗਵਾਰ ਵਿੱਚ ਜੱਗੂ ਨੇ ਆਪਣੀ ਮਾਂ ਹਰਜੀਤ ਕੌਰ ਨੂੰ ਵੀ ਗਵਾ ਦਿੱਤਾ। ਹੁਣ ਇਹ ਗੈਂਗਵਾਰ ਪਰਿਵਾਰਾਂ ਤੱਕ ਪਹੁੰਚ ਗਈ ਹੈ।

ਬੰਬੀਹਾ ਗੈਂਗ ਨੇ ਜੱਗੂ ਦੀ ਮਾਂ ਦੀ ਹੱਤਿਆ ‘ਤੇ ਅਫ਼ਸੋਸ ਜ਼ਾਹਿਰ ਕੀਤਾ ਤੇ ਕਿਹਾ ਕਿ ਇਹ ਘਟਨਾ ਅਣਜਾਣੇ ਵਿਚ ਹੋਈ, ਪਰ ਦੋ ਕਤਲਾਂ ਦੇ ਪਿੱਛੇ ਇੱਕੋ ਹੀ ਨਾਂ ਸਾਹਮਣੇ ਆਇਆ– ਗੋਰਾ ਬਰਿਆਰ ਦਾ। ਗੋਰਾ ਦੀ ਹੱਤਿਆ 26 ਮਈ 2025 ਨੂੰ ਜੱਗੂ ਭਗਵਾਨਪੁਰੀਆ ਵੱਲੋਂ ਕਰਵਾਈ ਗਈ ਸੀ। ਪੁਲਿਸ ਨੇ ਨੇਲਸਨ ਮਸੀਹ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ

JOIN US ON

Telegram
Sponsored Links by Taboola