ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੋਬਿੰਦ ਸਿੰਘ ਸੰਧੂ ਨੇ ਕੀਤਾ ਵੱਡਾ ਐਲਾਨ
Continues below advertisement
ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੋਬਿੰਦ ਸਿੰਘ ਸੰਧੂ ਨੇ ਕੀਤਾ ਵੱਡਾ ਐਲਾਨ
ਬਰਨਾਲਾ ਦੇ ਸਾਰੇ ਕੰਮ ਕੀਤੇ ਜਾਣਗੇ । ਕਿਸਾਨਾਂ ਦੇ ਮਸਲੇ ਹਲ ਕੀਤੇ ਜਾਣਗੇ ।
ਗੋਬਿੰਦ ਸਿੰਘ ਸੰਧੂ ਨੇ ਨਾਮਜਦਗੀ ਪੱਤਰ ਭਰੇ ਅਤੇ ਬਰਨਾਲਾ ਤੋਂ ਜਿੱਤ ਦਾ ਦਾਅਵਾ ਕੀਤਾ ਹੈ ।
ਸ਼ਹਿਰ ਦੇ ਮੁੱਦੇ ਬਾਰੇ ਗਲ ਕਰਦਿਆ ਕਿਹਾ ਕਿ ਸ਼ਹਿਰ ਚ ਸਹਿਮ ਦਾ ਮਾਹੋਲ ਹੈ ।
ਦੁਕਾਨਦਾਰ ਅਤੇ ਵਪਾਰੀਆ ਨੂੰ ਡਕੈਤ ਅਤੇ ਫਿਰੋਤੀਆਂ ਮੰਗਣ ਵਾਲੇ ਤੰਗ ਪਰੇਸ਼ਾਨ ਕਰਦੇ ਹਨ ।
ਦੋ ਹਫਤੇ ਅੰਦਰ ਬਰਨਾਲਾ ਚ ਸੁਰਖਿਆ ਨੂੰ ਕਾਇਮ ਕੀਤਾ ਜਾਏਗਾ ।
ਜੀਐਸਟੀ ਵਾਲੇ ਤੰਗ ਪਰੇਸ਼ਾਨ ਕਰਦੇ ਹਨ ।
ਟ੍ਰੈਫਿਕ ਦੀ ਸਮਸਿਆ ਨੂੰ ਪਹਿਲ ਦੇ ਆਧਾਰ ਤੇ ਹਲ ਕੀਤਾ ਜਾਏਗਾ ।
ਪੰਥ ਦੇ ਮੁੱਦਿਆ ਨੂੰ ਡਟ ਕੇ ਚੁਕਿਆ ਜਾਏਗਾ ।
Continues below advertisement