Sangrur Scam News | ਕਣਕ ਦੀਆਂ ਬੋਰੀਆਂ ਗਿੱਲੀਆਂ ਕਰ ਭਰੀ ਤੂੜੀ, ਡੀਸੀ ਵੱਲੋਂ ਆੜ੍ਹਤੀ ਦਾ ਲਾਇਸੈਂਸ ਰੱਦ

Sangrur Scam News | ਕਣਕ ਦੀਆਂ ਬੋਰੀਆਂ ਗਿੱਲੀਆਂ ਕਰ ਭਰੀ ਤੂੜੀ, ਡੀਸੀ ਵੱਲੋਂ ਆੜ੍ਹਤੀ ਦਾ ਲਾਇਸੈਂਸ ਰੱਦ

#Sangrur #Arhtiya #Licence #abpsanjha #abplive 

ਕਣਕ ਦੀਆਂ ਬੋਰੀਆਂ ’ਚ ਘੱਟ ਵਜ਼ਨ ਹੋਣ ਅਤੇ ਫੂਸ ਭਰਿਆ ਹੋਣ ਦੇ ਗੰਭੀਰ ਮਾਮਲੇ ’ਚ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਨੇ ਜ਼ਿਲ੍ਹਾ ਮੰਡੀ ਅਫ਼ਸਰ ਸੰਗਰੂਰ ਨੂੰ ਜਸਰਾਓ ਟਰੇਡਿੰਗ ਕੰਪਨੀ ਸੰਗਰੂਰ ਦਾ ਲਾਇਸੰਸਰੱਦ ਕਰਨ ਅਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਲੋਡ ਕੀਤੀ ਗਈ ਕਣਕ ਵਿੱਚ ਮੌਕੇ ’ਤੇ ਕੁਝ ਟਰੱਕਾਂ ਵਿੱਚੋਂ ਘੱਟ ਵਜ਼ਨ ਅਤੇ ਬਿਨਾਂ ਸਫਾਈ ਵਾਲੀ ਕਣਕ ਭਰ ਕੇ ਭੇਜੀ ਗਈ ਸੀ ਜਿਸ ਨੂੰ ਲੇਬਰ ਨੇ ਸਬੰਧਤ ਅਧਿਕਾਰੀਆਂ ਦੇ ਨੋਟਿਸ ਵਿੱਚ ਲਿਆ ਦਿੱਤਾ ਸੀ।

JOIN US ON

Telegram
Sponsored Links by Taboola