Barnala ਸੀਟ 'ਤੇ ਇਸ ਵਾਰ ਮੁਕਾਬਲਾ ਹੈ ਫਸਵਾਂ, ਕੌਣ ਜਿੱਤੇਗਾ ਬਾਜ਼ੀ ? |Interview Gurdeep Bath|
Barnala ਸੀਟ 'ਤੇ ਇਸ ਵਾਰ ਮੁਕਾਬਲਾ ਹੈ ਫਸਵਾਂ, ਕੌਣ ਜਿੱਤੇਗਾ ਬਾਜ਼ੀ ? |Interview Gurdeep Bath|
ਬਰਨਾਲਾ ਤੋਂ ਕਮਲਜੀਤ ਸਿੰਘ ਦੀ ਰਿਪੋਰਟ
ਬਰਨਾਲਾ ਜਿਮਨੀ ਚੌਣ ਵਿੱਚ ਆਮ ਆਦਮੀ ਪਾਰਟੀ ਤੋਂ ਵੱਖ ਹੋਏ ਗੁਰਦੀਪ ਬਾਠ ਆਜ਼ਾਦ ਚੋਣ ਲੜ ਰਹੇ ਹਨ। ਉਨਾ ਕਿਹਾ ਹੈ ਕਿ ਮੇਰਾ ਮੁਕਾਬਲਾ ਕਿਸੇ ਨਾਲ ਨਹੀਂ ਹੈ ਸਗੋਂ ਮੇਰਾ ਮੁਕਾਬਲਾ ਸਿਰਫ਼ ਬਰਨਾਲਾ ਦੇ ਰੁਕੇ ਹੋਏ ਕੰਮਾ ਨਾਲ ਹੈ । ਆਮ ਆਦਮੀ ਪਾਰਟੀ ਨੇ ਜੋ ਇਨਾਮ ਦਿੱਤਾ ਹੈ ਉਸ ਤੋ ਬਾਅਦ ਦੁਖ ਲਗਿਆ ਹੈ ਕਿਉਂਕਿ ਪਾਰਟੀ ਲਈ ਬਹੁਤ ਮਿਹਨਤ ਕੀਤੀ ਸੀ । ਅਤੇ ਦਿਨ ਰਾਤ ਇਕ ਕਰਕੇ ਕੰਮ ਕੀਤਾ ਸੀ । ਪਰ ਹੁਣ ਬਰਨਾਲਾ ਦੇ ਲੋਕ ਮੇਰਾ ਸਾਥ ਦੇਣਗੇ ਅਤੇ ਮੈਨੂੰ ਜਿਤ ਦਵਾਉਣਗੇ ।