ਸੁਨਾਮ 'ਚ ਵੱਡਾ ਹਾਦਸਾ, 4 ਮਨਰੇਗਾ ਮਜਦੁਰਾਂ ਦੀ ਮੌਤ
ਸੁਨਾਮ 'ਚ ਵੱਡਾ ਹਾਦਸਾ, 4 ਮਨਰੇਗਾ ਮਜਦੁਰਾਂ ਦੀ ਮੌਤ
ਸੁਨਾਮ ਤੋਂ ਅਨਿਲ ਜੈਨ ਦੀ ਰਿਪੋਰਟ
ਸੁਨਾਮ ਦੇ ਵਿਚ ਵੱਡਾ ਹਾਦਸਾ
ਸੁਨਾਮ ਦੇ ਪਟਿਆਲਾ ਰੋਡ ਤੇ ਕੰਮ ਕਰ ਰਹੇ ਨਰੇਗਾ ਮਜਦੁਰਾ ਨੂੰ ਟਰਕ ਨੇ ਕੁਚਲਿਆ
ਇਸ ਹਾਦਸੇ ਚ ਚਾਰ ਮਜਦੁਰਾਂ ਦੀ ਮੌਤ ਹੋ ਗਈ ਹੈ ..
ਟਰਕ ਚਾਲਕ ਨੂੰ ਗਿਰਫਤਾਰ ਕਰ ਲਿਆ ਗਿਆ ਹੈ
ਵੱਡਾ ਸਵਾਲ ਇਹ ਹੈ ਕਿ ਜੇਕਰ ਮਜਦੁਰ ਰੋਡ ਨਾਲ ਲਗਦੇ ਦਰਖਤਾ ਨੂੰ ਕਟਨ ਦਾ ਕੰਮ ਕਰ ਰਹੇ ਸੀ ਤਾਂ ਉਨਾ ਦੀ ਸੁਰਖਿਆ ਦੇ ਇੰਤਜਾਮ ਕਿਉ ਨਹੀ ਕੀਤੇ ਗਏ ਸਨ
ਸਰਕਾਰ ਦੇ ਬੀਡੀਪੀਓ ਵਿਭਾਗ ਵਲੋ ਇਹ ਕੰਮ ਕਰਵਾਇਆ ਜਾ ਰਿਹਾ ਸੀ
ਇਸ ਮੌਕੇ ਮਨਰੇਗਾ ਦੇ ਮਜਦੁਰਾਂ ਵਲੋ ਸੜਕ ਬੰਦ ਕਰਕੇ ਪਰਦਰਸ਼ਨ ਕਰ ਸ਼ੁਰੂ ਕਰ ਦਿਤਾ ਹੈ ਅਤੇ ਇਨਸਾਫ ਦੀ ਮੰਗ ਕੀਤੀ ਹੈ ।