Bikram Majithia|Bhagwant Mann| ਬਿਕਰਮ ਮਜੀਠੀਆ ਕੇਸ 'ਚ NCB ਦੀ ਐਂਟਰੀ ?

Continues below advertisement

Bikram Majithia|Bhagwant Mann| ਬਿਕਰਮ ਮਜੀਠੀਆ ਕੇਸ 'ਚ NCB ਦੀ ਐਂਟਰੀ ?

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਪੰਜਾਬ ਦੇ ਕੈਬਨ ਮੰਤਰੀ ਅਮਨ ਅਰੋੜਾ ਦੇ ਪਿਤਾ ਬਾਬੂ ਭਗਵਾਨ ਦਾਸ ਦੀ ਬਰਸੀ ਮੌਕੇ ਸੰਗਰੂਰ ਪਹੁੰਚੇ ਜਿੱਥੇ ਉਨਾਂ ਨੇ ਬਾਬੂ ਭਗਵਾਨ ਦਾਸ ਨੂੰ ਸ਼ਰਧਾਂਜਲੀ ਭੇਟ ਕੀਤੀ ਉੱਥੇ ਹੀ ਉਹਨਾਂ ਨੇ ਕੇਂਦਰ ਸਰਕਾਰ ਉੱਤੇ ਵੀ ਵੱਡੇ ਨਿਸ਼ਾਨੇ ਸਾਦੇ ਕੁਲਤਾਰ ਸੰਧਵਾਂ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਾਅਵਾ ਕੀਤਾ ਜਾਂਦਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੀ ਇਨਕਮ ਦੁਗਣੀ ਕਰਾਂਗੇ ਪਰ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੋ ਕਈ ਕਿਸਾਨ ਅਜਿਹੇ ਹਨ ਜੋ ਆਪਣਾ ਖੇਤੀ ਦਾ ਕੀਤਾ ਹੀ ਛੱਡ ਜਾਂਦੇ ਹਨ ਨਾ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੇ ਵੱਲ ਧਿਆਨ ਦੇਣ ਉਹਨਾਂ ਨੂੰ ਬਣਦੇ ਮੁਆਵਜੇ ਦੇਣ ਤਾਂ ਜੋ ਕਿਸਾਨ ਆਪਣਾ ਰੁਜ਼ਗਾਰ ਸਹੀ ਤਰੀਕੇ ਨਾਲ ਕਰ ਸਕਣ ਨਾਲ ਹੀ ਮੰਤਰੀ ਮੰਡਲ ਵਿੱਚ ਹੋ ਰਹੇ ਫੇਰ ਵਧਣ ਨੂੰ ਲੈ ਕੇ ਵੀ ਕੁਲਤਾਰ ਸੰਧਵਾ ਨੇ ਕਿਹਾ ਕਿ ਮੇਰੀ ਜਿੱਥੇ ਪਾਰਟੀ ਡਿਊਟੀ ਲਗਾਏਗੀ ਮੈਂ ਉਥੇ ਡਿਊਟੀ ਕਰਨ ਲਈ ਤਿਆਰ ਹਾਂ ਇਸ ਮੌਕੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੈਬਨਟ ਮੰਤਰੀ ਅਮਨ ਅਰੋੜਾ ਨੇ ਆਪਣੇ ਸਵਰਗੀ ਪਿਤਾ ਭਗਵਾਨ ਦਾਸ ਅਰੋੜਾ ਦੀ 25ਵੀਂ ਬਰਸੀ ਤੇ ਆਏ ਸਾਰੇ ਹੀ ਸਿਆਸੀ ਅਤੇ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਇਸ ਮੌਕੇ ਮੀਡੀਆ ਵੱਲੋਂ ਕੀਤੇ ਗਏ ਸਵਾਲਾਂ ਦੇ ਅਮਨ ਅਰੋੜਾ ਵੱਲੋਂ ਜਵਾਬ ਵੀ ਦਿੱਤੇ ਗਏ ਬਿਕਰਮਜੀਤ ਸਿੰਘ ਮਜੀਠੀਆ ਮਾਮਲੇ ਤੇ ਵੀ ਅਮਨ ਅਰੋੜਾ ਨੇ ਤਿੱਖੇ ਸ਼ਬਦਾਂ ਨਾਲ ਪ੍ਰਕਿਰਿਆ ਪੇਸ਼ ਕੀਤੀ ਨਸ਼ੇ ਦੇ ਮੁੱਦੇ ਨੂੰ ਲੈ ਕੇ ਵੀ ਪਾਰਟੀ ਪ੍ਰਧਾਨ ਵੱਲੋਂ ਪਾਰਟੀ ਅਤੇ ਪ੍ਰਸ਼ਾਸਨ ਵੱਲੋਂ ਚਲਾਈ ਮੁਹਿੰਮ ਬਾਰੇ ਵੀ ਚਾਨਣਾ ਪਾਇਆ

Continues below advertisement

JOIN US ON

Telegram
Continues below advertisement
Sponsored Links by Taboola