6 ਜ਼ਿਲ੍ਹਿਆਂ 'ਚ ਹੜ੍ਹ ਵਰਗੇ ਹਾਲਾਤ, ਪੌਂਗ ਡੈਮ ਤੋਂ ਛੱਡਿਆ ਜਾਵੇਗਾ ਪਾਣੀ
ਸੋਸ਼ਲ ਮੀਡੀਆ ਉਤੇ Uppal Farm girl ਦੇ ਨਾਂ ਨਾਲ ਮਸ਼ਹੂਰ ਇੰਫਲੁਇੰਸਰ ਲੜਕੀ ਦੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ। ਮੁੰਡੇ ਅਤੇ ਕੁੜੀ ਦੇ ਪਰਿਵਾਰ ਵਿਚ ਸਮਝੌਤਾ ਗਿਆ ਹੈ।
ਉੱਪਲ ਫਾਰਮ ਵਾਲੀ ਕੁੜੀ ਤੇ ਮੁੰਡੇ ਵਾਲਿਆਂ ‘ਚ ਸਮਝੌਤਾ ਹੋ ਗਿਆ ਹੈ ਅਤੇ ਦੋਵਾਂ ਨੇ ਇੱਕਠੇ ਹੋ ਕੇ ਫੈਸਲਾ ਲਿਆ ਹੈ। ਮੁੰਡੇ ਦੇ ਪਰਿਵਾਰ ਨੇ ਮੁਆਫੀ ਵੀ ਮੰਗੀ ਹੈ ਅਤੇ ਇਸ ਮਾਮਲੇ ਨੂੰ ਇਥੇ ਹੀ ਖਤਮ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ ਸੋਸ਼ਲ ਮੀਡੀਆ ਉਤੇ ਵੀਡੀਓ ਵਾਇਰਲ ਨਾ ਕੀਤੀ ਜਾਵੇ।ਸੋਸ਼ਲ ਮੀਡੀਆ ਉਤੇ Uppal Farm girl ਦੇ ਨਾਂ ਨਾਲ ਮਸ਼ਹੂਰ ਇੰਫਲੁਇੰਸਰ ਲੜਕੀ ਦੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ। ਮੁੰਡੇ ਅਤੇ ਕੁੜੀ ਦੇ ਪਰਿਵਾਰ ਵਿਚ ਸਮਝੌਤਾ ਗਿਆ ਹੈ।
ਉੱਪਲ ਫਾਰਮ ਵਾਲੀ ਕੁੜੀ ਤੇ ਮੁੰਡੇ ਵਾਲਿਆਂ ‘ਚ ਸਮਝੌਤਾ ਹੋ ਗਿਆ ਹੈ ਅਤੇ ਦੋਵਾਂ ਨੇ ਇੱਕਠੇ ਹੋ ਕੇ ਫੈਸਲਾ ਲਿਆ ਹੈ। ਮੁੰਡੇ ਦੇ ਪਰਿਵਾਰ ਨੇ ਮੁਆਫੀ ਵੀ ਮੰਗੀ ਹੈ ਅਤੇ ਇਸ ਮਾਮਲੇ ਨੂੰ ਇਥੇ ਹੀ ਖਤਮ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ ਸੋਸ਼ਲ ਮੀਡੀਆ ਉਤੇ ਵੀਡੀਓ ਵਾਇਰਲ ਨਾ ਕੀਤੀ ਜਾਵੇ।