Floods In Punjab| ਹੜ੍ਹਾਂ ਤੋਂ ਬਾਅਦ ਰੇਤ ਨਾਲ ਬੁਰਾ ਹਾਲ, ਰਾਹ ਵੀ ਟੁੱਟੇ, ਕੋਈ ਨਹੀਂ ਸੁਣਦਾ |Hoshiarpur |Punjab

ਹੁਸਿ਼ਆਰਪੁਰ ਚ ਬੀਤੀ 9 ਸਤੰਬਰ ਨੂੰ ਮੁਹੱਲਾ ਨਿਊ ਦੀਪ ਨਗਰ ਚ ਹੋਏ ਹਰਵੀਰ ਕਤਲ ਕਾਂਡ ਮਾਮਲੇ ਚ ਅੱਜ ਪਰਿਵਾਰ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਐਡਵੋਕੇਟ ਅਸ਼ਵਨੀ ਕੁਮਾਰ ਵਰਮਾ ਵੀ ਹਾਜ਼ਰ ਸਨ।ਮੀਡੀਆ ਨਾਲ ਗੱਲਬਾਤ ਕਰਦਿਆਂ ਹਰਵੀਰ ਦੇ ਪਿਤਾ ਅਮਨਦੀਪ ਸਿੰਘ ਨੇ ਕਿਹਾ ਕਿ ਪੰਜਾਬ ਐਂਡ ਹਰਿਆਣਾ ਹਾਈਕੋਰਟ ਚ ਇਕ ਵਕੀਲ ਵਲੋਂ ਰਿਪੈ੍ਰਜਨਟੇਸ਼ਨ ਪਟੀਸ਼ਨ ਦਾਇਰ ਕੀਤੀ ਗਈ ਹੈ ਜੋ ਕਿ ਪਰਿਵਾਰ ਦੀ ਸਹਿਮਤੀ ਤੋਂ ਬਿਨਾ ਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਕੀਲ ਸਾਡੀ ਮਰਜ਼ੀ ਤੋਂ ਬਿਨਾਂ ਕੋਈ ਵੀ ਫੈਂਸਲਾ ਨਾ ਲਵੇ। ਦੂਜੇ ਪਾਸੇ ਐਡਵੋਕੇਟ ਅਸ਼ਵਨੀ ਕੁਮਾਰ ਵਰਮਾ ਦਾ ਕਹਿਣਾ ਹੈ ਕਿ ਇਹ ਮਾਮਲਾ ਹੁਣ ਫਾਸਟ ਟਰੈਕ ਕੋਰਟ ਵਿਚ ਚਲਾ ਗਿਆ ਹੈ ਤੇ ਅਗਲੀ ਸੁਣਵਾਈ 8 ਅਕਤੂਬਰ ਨੂੰ ਹੋਵੇਗੀ।

JOIN US ON

Telegram
Sponsored Links by Taboola