Panchayat Election 2024| CM ਭਗਵੰਤ ਮਾਨ ਪਹੁੰਚੇ ਸਤੌਜ ਪਿੰਡ, ਸੱਥ 'ਚ ਬੈਠ ਕੀਤੀਆਂ ਗੱਲਾਂ

Continues below advertisement

Panchayat Election 2024| CM ਭਗਵੰਤ ਮਾਨ ਪਹੁੰਚੇ ਸਤੌਜ ਪਿੰਡ, ਸੱਥ 'ਚ ਬੈਠ ਕੀਤੀਆਂ ਗੱਲਾਂ

ਪੰਜਾਬ ਦੇ ਵਿੱਚ ਪੰਚਾਇਤੀ ਚੋਣਾ ਨੂੰ ਲੈ ਕੇ ਹਰ ਪਾਸੇ ਹੀ ਚਹਿਲ ਪਹਿਲ ਦਿਖਾਈ ਦੇ ਰਹੀ ਹੈ .. ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਸੰਗਰੂਰ ਵਿਖੇ ਆਪਣੇ ਜੱਦੀ  ਪਿੰਡ ਸਤੋਜ ਪਹੁੰਚੇ ਉਨਾ ਨੇ ਪਿੰਡ ਵਾਸੀਆਂ ਨੂੰ ਸਰਬ ਸੰਮਤੀ ਨਾਲ ਸਰਪੰਚ ਚੁਨਣ ਲਈ ਪ੍ਰੇਰਿਤ ਕੀਤਾ ... ਪਿੰਡ ਦੀ ਸੱਥ ਵਿਚ ਬੈਠੇ ਨਜਰ ਆਏ ਮੁਖ ਮੰਤਰੀ ਭਗਵੰਤ ਮਾਨ .. ਪਿੰਡ ਦੀ ਸਥ ਦੇ ਵਿਚ ਵਡੀ ਗਿਣਤੀ ਚ ਇਕਠ ਦੇਖਣ ਨੂੰ ਮਿਲਿਆ ਹਰ ਕੋਈ ਸੀਐਮ ਭਗਵੰਤ ਮਾਨ ਨੂੰ ਮਿਲਣਾ ਚਾਹੁੰਦਾ ਸੀ ... ਇਸ ਮੋਕੇ ਸੀਐਮ ਮਾਨ ਦੇ ਨਾਲ ਉਨਾ ਦੀ ਮਾਤਾ ਹਰਪਾਲ ਕੋਰ ਅਤੇ ਚਚੇਰਾ ਭਰਾ ਗਿਆਨ ਮਾਨ ਵੀ ਮੋਜੂਦ ਸੀ... ਪੰਚਾਇਤੀ ਚੋਣਾ ਦੋਰਾਨ ਸ਼ਾਇਦ ਹੀ ਕਿਸੇ ਮੁਖ ਮੰਤਰੀ ਨੂੰ ਤੁਸੀ ਇੰਜ ਸੱਥ ਵਿਚ ਬੈਠੇ ਦੇਖਿਆ ਹੋਵੇਗਾ । ਇਹ ਤਸਵੀਰਾਂ ਆਪਣੇ ਆਪ ਵਿਚ ਹੀ ਬਹੁਤ ਕੁਝ ਬਿਆਨ ਕਰ ਰਹੀਆਂ ਹਨ । ਸੀਐਮ ਭਗਵੰਤ ਮਾਨ ਹਸਪਤਾਲ ਵਿਚ ਛੁਟੀ ਮਿਲਣ ਤੋ ਬਾਅਦ ਪਹਿਲੀ ਵਾਰ ਆਪਣੇ ਜਦੀ ਪਿੰਡ ਪਹੁੰਚੇ ਹਨ .. 

Continues below advertisement

JOIN US ON

Telegram