Sukhpal khaira| 'ਕਿੱਥੇ ਉਹ ਮੰਤਰੀ ਜੋ ਚੁਟਕੀਆਂ ਮਾਰ MSP ਦਿੰਦੇ ਸਨ'-ਮਾਨ ਸਰਕਾਰ 'ਤੇ ਵਰ੍ਹੇ ਖਹਿਰਾ
Sukhpal khaira| 'ਕਿੱਥੇ ਉਹ ਮੰਤਰੀ ਜੋ ਚੁਟਕੀਆਂ ਮਾਰ MSP ਦਿੰਦੇ ਸਨ'-ਮਾਨ ਸਰਕਾਰ 'ਤੇ ਵਰ੍ਹੇ ਖਹਿਰਾ
#SukhpalKhaira #CMMann #AnmolGaganMaan #abpsanjha #abplive
ਬਰਨਾਲਾ ਦੀ ਅਨਾਜ ਮੰਡੀ ਵਿੱਚ ਖੜੇ ਸੁਖਪਾਲ ਸਿੰਘ ਖਹਿਰਾ ਮਾਨ ਦੇ ਮੰਤਰੀ ਅਨਮੋਲ ਗਗਨ ਮਾਨ ਤੇ ਸਵਾਲ ਖੜੇ ਕਰ ਰਹੇ ਨੇ, ਕਿਸਾਨਾਂ ਦੇ ਮੁੱਦੇ ਤੇ ਮਾਨ ਸਰਕਾਰ ਨੂੰ ਫੇਲ੍ਹ ਦੱਸਦੇ ਹੋਏ ਖਹਿਰਾ ਨੇ ਪੁੱਛਿਆ ਕਿ ਪਹਿਲਾਂ ਵਾਅਦੇ ਹੀ ਕਿਉਂ ਕੀਤੇ ਸਨ|