ਅਧਿਆਪਕ ਬਣਨ ਦਾ ਸੁਪਨਾ ਨਹੀਂ ਹੋਇਆ ਪੂਰਾ, ਪਰ ਹੁਣ ਇੱਕ ਅਧਿਆਪਕ ਤੋਂ ਵੱਧ ਕਮਾਉਂਦਾ ਹੈ ਨੋਜਵਾਨ

ਕਿਸਮਤ ਨੇ ਸੁਪਨਿਆਂ ਦਾ ਕੱਡਿਆ ਜਲੂਸ , ਤਾਂ ਨੌਜਵਾਨ ਨੇ ਆਪਣੇ ਹਲਾਤ ਬਦਲਣ ਲਈ ਕੱਡਿਆ ਗੰਨੇ ਦਾ ਜੂਸ ..

Report: Anil Jain (Sangrur)

ਤਸਵੀਰਾਂ ਵਿੱਚ ਨਜਰ ਆ ਰਿਹਾ ਇਹ ਨੋਜਵਾਨ ਜਿਲਾ ਸੰਗਰੂਰ ਦਾ ਬਲਜਿੰਦਰ ਸਿੰਘ ਹੈ। ਜਿਸ ਨੇ ਹੱਥੀ ਕੰਮ ਨੂੰ ਤਰਜੀਹ ਦਿੰਦੇ ਹੋਏ ਆਪਣੇ ਅਧਿਆਪਕ ਬਨਣ ਦੇ ਸੁਪਨੇ ਨੂੰ ਪਿਛੇ ਕਰ ਦਿੱਤਾ। ਹਾਲਾਤ ਅਜਿਹੇ ਬਣੇ ਕਿ ਉਸਨੇ ਜਿੰਦਗੀ ਨੂੰ ਵਧੀਆ ਬਣਾਉਣ ਲਈ ਕਈ ਕੰਮ ਕੀਤੇ, ਪਰ ਰਾਸ ਨਾ ਆਏ, ਆਖਿਰ ਗੰਨੇ ਦਾ ਜੂਸ ਬਣਾਉਣ ਦਾ ਕੰਮ ਕੀਤਾ, ਤਾਂ ਰੱਬ ਨੇ ਵੀ ਚਾਰ ਚੰਨ ਲਾ ਦਿਤੇ। ਨੋਜਵਾਨ ਤੋਂ ਸੁਣ ਦੇ ਆ ਉਸਦੇ ਸੰਗਰਸ਼ ਦੀ ਕਹਾਣੀ। ਜੂਸ ਦੀ ਕਵਾਲਿਟੀ ਬਾਰੇ ਵੀ ਬਲਜਿੰਦਰ ਨੇ ਦਿੱਤੀ ਜਾਣਕਾਰੀ ਕਿ  ਕਿਵੇਂ ਜੂਸ ਬਣਾਉਣ ਵਾਲੇ ਗ੍ਰਾਹਕਾਂ ਨੂੰ ਬਣਾਉਂਦੇ ਹਨ ਬੇਵਕੂਫ।

JOIN US ON

Telegram
Sponsored Links by Taboola