ਲਹਿਰਾ 'ਚ ਵੀ AAP ਦੀ ਲਹਿਰ, Barinder Kumar Goyal ਸੁਣੋ ਕੀ ਬੋਲੇ?
abp sanjha
Updated at:
10 Mar 2022 01:04 PM (IST)
Download ABP Live App and Watch All Latest Videos
View In Appਲਹਿਰਾ ਤੋਂ AAP ਦੇ Barinder Kumar Goyal ਅੱਗੇ ਚੱਲ ਰਹੇ ਹਨ। ਦੱਸ ਦਈਏ ਕਿ 117 ਸੀਟਾਂ ’ਤੇ ਚੋਣਾਂ ਦੇ ਰੁਝਾਨ ਵਿੱਚ ਆਪ 89, ਕਾਂਗਰਸ 13, ਭਾਜਪਾ 5 ਤੇ ਸ਼੍ਰੋਮਣੀ ਅਕਾਲੀ ਦਲ 9 ਸੀਟਾਂ ’ਤੇ ਅੱਗੇ ਚੱਲ ਰਹੇ ਹਨ।