ਚੋਣਾਂ ਤੋਂ ਪਹਿਲਾਂ ਸਰਦਾਰ ਮਨਮੋਹਨ ਸਿੰਘ ਦੀ ਐਂਟਰੀ, ਮੋਦੀ ਸਰਕਾਰ 'ਤੇ ਕੀਤੇ ਤਾਬੜਤੋੜ ਹਮਲੇ
ਚੋਣਾਂ ਤੋਂ ਪਹਿਲਾਂ ਮਨਮੋਹਨ ਸਿੰਘ ਦੀ ਐਂਟਰੀ
ਮਨਮੋਹਨ ਸਿੰਘ ਦਾ ਮੋਦੀ ਸਰਕਾਰ 'ਤੇ ਤਿੱਖਾ ਹਮਲਾ
'ਅੰਦਰੂਨੀ ਤੇ ਵਿਦੇਸ਼ੀ ਮਸਲਿਆਂ ਉੱਤੇ ਫੇਲ ਮੋਦੀ ਸਰਕਾਰ'
'ਮੋਦੀ ਸਰਕਾਰ ਦਾ ਰਾਸ਼ਟਰਵਾਰ ਫਰਜ਼ੀ-ਮਨਮੋਹਨ
'ਇੱਕ ਸਾਲ ਤੋਂ ਚੀਨੀ ਫੌਜ ਭਾਰਤ ਦੀ ਜ਼ਮੀਨ 'ਤੇ ਬੈਠੀ'
'ਅੰਗਰੇਜ਼ਾਂ ਦੀ ਫੁੱਟ ਪਾਓ ਨੀਤੀ 'ਤੇ ਚੱਲ ਰਹੀ ਸਰਕਾਰ'
'ਸਾਡੇ ਗੁਆਂਢੀ ਦੇਸ਼ਾਂ ਨਾਲ ਸਬੰਧ ਵਿਗੜਦੇ ਜਾ ਰਹੇ'
'PM ਸੁਰੱਖਿਆ ਦੇ ਨਾਮ ਉੱਤੇ ਸਿਆਸਤ ਹੋਈ'
ਮੈਂ ਬੋਲਿਆ ਘੱਟ ਤੇ ਕੰਮ ਜ਼ਿਆਦਾ ਕੀਤਾ-ਮਨਮੋਹਨ
ਪੰਜਾਬ ਦੇ ਲੋਕਾਂ ਤੋਂ ਕਾਂਗਰਸ ਨੂੰ ਵੋਟ ਪਾਉਣ ਦੀ ਅਪੀਲ
'ਕਿਸਾਨ ਅੰਦੋਲਨ ਵਿੱਚ ਪੰਜਾਬੀਆਂ ਨੂੰ ਬਦਨਾਮ ਕੀਤਾ'
'ਗਲਤ ਨੀਤਿਆਂ ਕਾਰਨ ਦੇਸ਼ ਆਰਥਿਕ ਮੰਦਹਾਲੀ 'ਚ ਫਸਿਆ'
Tags :
Manmohan Singh