ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਤੇ ਭੱਖੀ ਸਿਆਸਤ - ਅਕਾਲੀ ਦਲ ਨੇ ਦਿੱਤਾ ਪਲਟ ਜਵਾਬ

ਪ੍ਰਧਾਨ ਮੰਤਰੀ ਮੋਦੀ ਦੇ ਕੰਪਰੋਮਾਈਜ਼ ਵਾਲੇ ਬਿਆਨ ਤੇ ਪੰਜਾਬ ਦੀ ਸਿਆਸਤ ਭੱਖੀ | ਹਰਸਿਮਰਤ ਬਾਦਲ ਨੇ ਵੀ ਪਲਟਵਾਰ ਕਰਦਿਆਂ ਕਿਹਾ ਕਿ ਇਹ ਕੰਪਰੋਮਾਈਜ਼ ਨਹੀਂ ਬਲਕਿ ਵਾਜਪਾਈ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਵਿਚਲੀ ਸਾਂਝ ਦਾ ਰਿਸ਼ਤਾ'ਸੀ, ਪ੍ਰਧਾਨ ਮੰਤਰੀ ਮੋਦੀ ਵਲੋਂ ਇਹ ਬਿਆਨਬਾਜ਼ੀ ਬਹੁਤ ਮੰਦਭਾਗੀ ਹੈ | 

JOIN US ON

Telegram
Sponsored Links by Taboola