Tuhada Halka Tuhada Leader | ਵਿਧਾਨ ਸਭਾ ਹਲਕਾ ਨਾਭਾ ਦੇ ਲੋਕਾਂ ਨਾਲ ਖ਼ਾਸ ਗੱਲਬਾਤ

ਵਿਧਾਨ ਸਭਾ ਹਲਕਾ ਨਾਭਾ 'ਚ abp ਸਾਂਝਾ
ਸਾਧੂ ਸਿੰਘ ਧਰਮਸੋਤ ਕਾਂਗਰਸ ਦੇ ਮੌਜੂਦਾ ਵਿਧਾਇਕ
ਕਾਂਗਰਸ ਨੇ ਸਾਧੂ ਸਿੰਘ ਧਰਮਸੋਤ 'ਤੇ ਖੇਡਿਆ ਮੁੜ ਦਾਅ
ਗੁਰਦੇਵ ਸਿੰਘ ਮਾਨ AAP ਵੱਲੋਂ ਲੜਣਗੇ ਚੋਣ
SAD ਨੇ ਕਬੀਰ ਦਾਸ ਨੂੰ ਉਤਾਰਿਆ ਚੋਣ ਮੈਦਾਨ 'ਚ
BJP/PLC ਤੋਂ ਗੁਰਪ੍ਰੀਤ ਸਿੰਘ ਸ਼ਾਹਪੁਰ ਚੋਣ ਮੈਦਾਨ 'ਚ
SSM ਤੋਂ ਵਰਿੰਦਰ ਕੁਮਾਰ ਬਿੱਟੂ ਮੈਦਾਨ 'ਚ
ਹਲਕੇ ਦੇ ਲੋਕਾਂ ਨਾਲ ਖ਼ਾਸ ਗੱਲਬਾਤ
'ਕੂੜੇ ਦੇ ਨਿਪਟਾਰੇ 'ਚ ਫੇਲ੍ਹ ਰਹੇ ਵਿਧਾਇਕ ਸਾਹਿਬ'

'ਸ਼ਹਿਰ 'ਚ ਥਾਂ-ਥਾਂ ਲੱਗੇ ਗੰਦਗੀ ਦੇ ਢੇਰ'
'ਪਾਣੀ ਦੀ ਨਿਕਾਸੀ ਹਲਕੇ ਦਾ ਸਭ ਤੋਂ ਵੱਡਾ ਮੁੱਦਾ'

'ਹਰ ਵਿਭਾਗ 'ਚ ਫੈਲਿਆ ਭ੍ਰਿਸ਼ਟਾਚਾਰ'
'ਹਲਕੇ ਦੇ ਨੌਜਵਾਨ ਕਰ ਰਹੇ ਰੁਜ਼ਗਾਰ ਦੀ ਮੰਗ'

'ਸੀਵਰੇਜ ਦੇ ਕੰਮ 'ਚ ਡੇਢ ਕਰੋੜ ਦਾ ਕੀਤਾ ਘਪਲਾ'
ਕਾਂਗਰਸੀਆਂ ਕੋਲ ਵਿਕਾਸ ਕਾਰਜਾਂ ਦੀ ਲੰਬੀ ਲਿਸਟ
'85-90 ਫ਼ੀਸਦ ਵਿਕਾਸ ਦੇ ਕੰਮ ਪੂਰੇ'
'ਹਲਕੇ 'ਚ ਇੰਡਸਟਰੀ ਲਿਆਕੇ ਦਵਾਂਗੇ ਰੁਜ਼ਗਾਰ'
'ਵਿਧਾਇਕ ਸਾਹਿਬ ਨੇ 75 ਸੰਸਥਾਨਾਂ ਨੂੰ ਦਿੱਤੇ ਫੰਡ'
'ਸਾਧੂ ਸਾਹਿਬ ਨੇ ਦਿੱਤੀ ਟ੍ਰੀਟਮੈਂਟ ਪਲਾਂਟ ਦੀ ਸੌਗਾਤ'

JOIN US ON

Telegram
Sponsored Links by Taboola