ਨਵੇਂ ਪ੍ਰੋਜੈਕਟ ਲਈ ਬਦਲਿਆ ਅਜੇ ਦੇਵਗਨ ਨੇ ਆਪਣਾ ਲੁਕ , ਹਰ ਪਾਸੇ ਮਚਾਇਆ ਤਹਿਲਕਾ
#Ajaydevgan #Newlook
ਅਦਾਕਾਰ ਅਜੇ ਦੇਵਗਨ ਨੇ ਆਪਣਾ ਲੁੱਕ ਪੂਰੀ ਤਰ੍ਹਾਂ ਨਾਲ ਬਦਲ ਲਿਆ ਹੈ. ਜੋ ਪਹਿਲੀ ਤਸਵੀਰ ਸਾਹਮਣੇ ਆਈ ਹੈ, ਉਸ ਵਿਚ ਇਹ ਅਦਾਕਾਰ ਕਾਫੀ ਅਲਗ ਦਿੱਖ ਰਿਹਾ ਹੈ.ਜਿਸ 'ਚ ਉਨ੍ਹਾਂ ਨੂੰ ਪਹਿਚਾਨਣਾ ਕਾਫੀ ਮੁਸ਼ਕਲ ਹੈ. ਕਿਹਾ ਜਾ ਰਿਹਾ ਹੈ ਕਿ ਇਹ ਲੁੱਕ ਅਜੇ ਦੇਵਗਨ ਨੇ ਆਪਣੀ ਫਿਲਮ ਥੈਂਕ ਗੌਡ ਲਈ ਬਦਲੀ ਹੈ.
Tags :
Ajay Devgan Ajay Aalim Hakim Thank God Ajay Devgan New Look Rudra The Edge Of Darkness Ajay Devgan News