ਨਿਹੰਗ ਸਿੰਘ ਨੇ ਘੇਰਿਆ ਅਜੇ ਦੇਵਗਨ। ਕਿਸਾਨ ਅੰਦੋਲਨ

Continues below advertisement

ਮੁੰਬਈ ਵਿਖੇ ਗੋਰੇਗਾਓਂ ਦਿਡੌਂਸ਼ੀ 'ਚ ਅਜੇ ਦੇਵਗਨ ਦੀ ਕਾਰ ਨੂੰ ਰੋਕ ਇਕ ਨਿਹੰਗ ਸਿੰਘ ਨੇ ਇਹ ਇਲਜ਼ਾਮ ਲਗਾਏ ਕਿ , ਇਨ੍ਹਾਂ ਬਾਲੀਵੁੱਡ ਕਲਾਕਾਰ ਨੇ ਕਿਸਾਨਾਂ ਦੇ ਸਮਰਥਨ 'ਚ ਇਕ ਵੀ ਬਿਆਨ ਨਹੀਂ ਦਿੱਤਾ. ਵੀਡੀਓ 'ਚ  ਨਿਹੰਗ ਸਿੰਘ ਅਜੇ ਦੇਵਗਨ ਨੂੰ ਬਾਰ-ਬਾਰ ਇਹੀ ਗੱਲ ਕਿਹਾ ਰਿਹਾ ਹੈ ਕਿ ਤੁਸੀਂ ਕਿਸਾਨਾਂ ਲਈ ਇਕ ਵਾਰ ਵੀ ਸਾਹਮਣੇ ਨਹੀਂ ਆਏ. ਇਸ ਲਈ ਤੁਹਾਨੂੰ ਸ਼ਰਮ ਆਉਂਦੀ ਚਾਹੀਦੀ ਹੈ...

Continues below advertisement

JOIN US ON

Telegram