Archana Makwana ਦੀ ਖੁੱਲ੍ਹੀ 'ਡਿਜੀਟਲ ਕੁੰਡਲੀ', ਮਿਲਿਆ ਕੰਗਨਾ ਤੇ ਭਾਜਪਾ ਕੁਨੈਕਸ਼ਨ

Continues below advertisement

295 On Yoga Girl | ਸ੍ਰੀ ਦਰਬਾਰ ਸਾਹਿਬ ਪਰਿਕਰਮਾ 'ਚ ਯੋਗਾ ਕਰਨ ਵਾਲੀ ਕੁੜੀ 'ਤੇ ਲੱਗੀ 295 | Archana Makwana #amritsar #Darbarsahib #socialmedia #Influencer #archanamakwana #yoga #abplive ਯੋਗਾ Girl 'ਤੇ ਲੱਗੀ 295 - A ਸ੍ਰੀ ਦਰਬਾਰ ਸਾਹਿਬ ਪਰਿਕਰਮਾ 'ਚ ਯੋਗਾ ਕਰਨ ਵਾਲੀ ਕੁੜੀ 'ਤੇ FIR ਦਰਜ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ਼ SGPC ਨੇ ਕਰਵਾਈ ਸੀ ਸ਼ਿਕਾਇਤ ਦਰਜ ਸ੍ਰੀ ਦਰਬਾਰ ਸਾਹਿਬ ਪਰਿਕਰਮਾ ਚ ਯੋਗਾ ਕਰਨ ਵਾਲੀ ਸੋਸ਼ਲ ਮੀਡੀਆ ਇੰਫਲੁਨਸਰ ਅਰਚਨਾ ਮਕਵਾਨਾ ਦੇ ਖਿਲਾਫ FIR ਦਰਜ਼ ਹੋ ਗਈ ਹੈ | ਪੁਲਿਸ ਨੇ SGPC ਦੀ ਸ਼ਿਕਾਇਤ 'ਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ ਹੇਠ 295 - A ਦੇ ਤਹਿਤ ਮਾਮਲਾ ਦਰਜ਼ ਕੀਤਾ ਹੈ | ਜ਼ਿਕਰ ਏ ਖਾਸ ਹੈ ਕਿ ਯੋਗਾ ਦਿਵਸ ਵਾਲੇ ਦਿਨ ਅਰਚਨਾ ਮਕਵਾਨਾ ਨੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਚ ਯੋਗਾ ਕੀਤਾ ਸੀ | ਤੇ ਸ਼ੀਰਸ਼ ਆਸਨ ਕਰਦਿਆਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਸੀ | ਜਿਸ ਤੋਂ ਬਾਅਦ ਲਗਾਤਾਰ ਵਿਰੋਧ ਹੋਇਆ ਤੇ SGPC ਨੇ ਮਾਮਲੇ 'ਤੇ ਨੋਟਿਸ ਲੈਂਦਿਆਂ ਜਿੱਥੇ ਆਪਣੇ 3 ਮੁਲਾਜ਼ਮਾਂ 'ਤੇ ਐਕਸ਼ਨ ਲਿਆ ਉਥੇ ਹੀ ਅਰਚਨਾ ਮਕਵਾਨਾਂ ਖਿਲਾਫ ਸ਼ਿਕਾਇਤ ਦਰਜ਼ ਕਰਵਾਈ ਸੀ ਜਿਸ ਤੋਂ ਬਾਅਦ ਪੁਲਿਸ ਨੇ 295 - A ਦੇ ਤਹਿਤ ਮਾਮਲਾ ਦਰਜ਼ ਕੀਤਾ ਹੈ | ਹਾਲਾਂਕਿ ਵਿਵਾਦ ਵਧਦਾ ਵੇਖ ਅਰਚਨਾ ਮਕਵਾਨਾ ਨੇ ਮਾਫ਼ੀ ਵੀ ਮੰਗੀ ਹੈ |

Continues below advertisement

JOIN US ON

Telegram