3 ਮਹੀਨਿਆਂ ਵਿੱਚ ਸਲਮਾਨ ਖ਼ਾਨ ਨੂੰ 2 ਵਾਰ ਮਾਰਨ ਦੀ ਹੋਈ ਕੋਸ਼ਿਸ਼,
ਸਲਮਾਨ ਖ਼ਾਨ ਪਿਛਲੇ 4 ਸਾਲਾਂ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਹਨ ਤੇ ਇਨ੍ਹਾਂ ਵੱਲੋਂ ਖ਼ਾਨ ਨੂੰ ਮਾਰਨ ਦੀਆਂ 6 ਵਾਰ ਕੋਸ਼ਿਸ਼ਾਂ ਕੀਤੀਆਂ ਗਈਆਂ। ਪੰਜਾਬ ਪੁਲਿਸ ਨੇ ਇਸ ਨੂੰ ਲੈ ਕੇ ਵੱਡਾ ਖ਼ੁਲਾਸਾ ਹੋਇਆ ਹੈ। ਇਹ ਜਾਣਕਾਰੀ ਕਪਿਲ ਪੰਡਿਤ ਨੇ ਪੁਲਿਸ ਨਾਲ ਸਾਂਝੀ ਕੀਤੀ ਜਿਸ ਨੂੰ ਪੁਲਿਸ ਨੇ ਤਿੰਨ ਦਿਨ ਪਹਿਲਾਂ ਨੇਪਾਲ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ ਸੀ।
Tags :
PUNJABPOLICE SalmanKhan KapilPandit GangsterLawrenceBishnoi NepalBorder Sidhuimoosewalamurder