Binnu Dhillon Special Interview talking about his personal life | Binnu dhillon Comedy | abp sanjha
ਬਿੰਨੂ ਢਿੱਲੋਂ ਨਾਲ ਖਾਸ ਗੱਲ-ਬਾਤ.ਫ਼ਿਲਮ ਦੀ ਰਿਲੀਜ਼ ਦੀ ਤਿਆਰੀ 'ਚ ਬਿੰਨੂ ਢਿੱਲੋਂ.ਜਾਣੋ ਕਿਵੇਂ ਬੀਤਿਆ ਬਿੰਨੂ ਦਾ ਕੋਰੋਨਾ ਦੌਰਾਨ ਸਮਾਂ.ਪਰਿਵਾਰ ਨਾਲ ਕਿਵੇਂ ਰਿਹਾ ਬਿੰਨੂ ਦਾ ਸਮਾਂ.ਕਈ ਸਿੰਗਰਸ ਦੇ ਬਿੰਨੂ ਨੇ ਖੋਲ੍ਹੇ ਰਾਜ.ਸਾਰੇ ਵਿਆਹੇ ਪਰ ਦੱਸਦਾ ਕੋਈ ਵੀ ਨਹੀਂ.ਜਦੋਂ ਘਰਵਾਲੀ ਸਾਹਮਣੇ ਫੈਨ ਨੇ ਕੀਤਾ ਬਿੰਨੂ ਨੂੰ ਸ਼ਰਮਿੰਦਾ.ਬਿੰਨੂ ਢਿੱਲੋਂ ਨੇ ਕੀਤੀ ਸਕਾਈ ਡਾਈਵਿੰਗ.ਫਿੱਟਨੈੱਸ 'ਤੇ ਬਿੰਨੂ ਢਿੱਲੋਂ ਦਾ ਪੂਰਾ ਧਿਆਨ.ਫ਼ਿਲਮਾਂ ਲਈ ਫਿੱਟ ਰਹਿਣਾ ਜ਼ਰੂਰੀ: ਬਿੰਨੂ.ਬਿੰਨੂ ਨੇ ਸੁਣਾਏ ਜ਼ਿੰਦਗੀ ਦੇ ਕਈ ਕਿੱਸੇ.
Tags :
Binnu Dhillon Interview