ਅਖੀਰ ਕਿਸ ਦੇ ਵੱਲ ਇਨ੍ਹੇ ਪਿਆਰ ਨਾਲ ਦੇਖ ਰਹੇ ਨੇ ਪ੍ਰਭਾਸ ?
Continues below advertisement
ਬਾਹੂਬਲੀ ਫੇਮ ਪ੍ਰਭਾਸ ਦੀ ਮੌਸਟ ਅਵੇਟਿਡ ਫ਼ਿਲਮ 'ਰਾਧੇ ਸ਼ਿਆਮ' ਦਾ ਨਵਾਂ ਪੋਸਟਰ
ਦੇਖਣ ਲਾਇਕ ਹੈ. ਜਿਸ 'ਚ ਪ੍ਰਭਾਸ ਦੀ ਨਵੀਂ ਲੂਕ ਨਜ਼ਰ ਆ ਰਹੀ ਹੈ. ਪੋਸਟਰ 'ਚ ਪ੍ਰਭਾਸ
ਦੀ ਸਮਾਈਲ ਨੂੰ ਵੇਖ ਇੰਜ ਲਗ ਰਿਹਾ ਕਿ ਉਹ ਆਪਣੀ ਹੀਰੋਇਨ ਪੂਜਾ ਹੇਗੜੇ ਵੱਲ ਦੇਖ ਰਹੇ
ਨੇ.
Continues below advertisement
Tags :
Prabhas Next Film Prabhas Film Announces Pooja Hegde And Prabhas Prabhas And Pooja Hegde Radhe Shyam Radhe Shyam Film Radhe Shyam Poster Radhe Shyam Trailer Radhe Shyam First Look Prabhas And Pooja Hegde In Radhe Shyam Film Radha Krishna Kumar New Poster Of Radhe Shyam