ਅਕਸ਼ੇ ਕੁਮਾਰ ਸ਼ੁਰੂ ਕਰਨ ਜਾ ਰਹੇ ਮਾਸਟਰ ਕਲਾਸ , ਦਸਣਗੇ ਐਕਟਿੰਗ ਲੈਸਨਸ
#Akshaykumar #Acting #Bollywood
ਬੌਲੀਵੁੱਡ ਐਕਟਰ ਅਕਸ਼ੇ ਕੁਮਾਰ ਵੱਲੋਂ ਐਕਟਿੰਗ ਲੈਸਨਸ ਸਿੱਖਣ ਦਾ ਮੌਕਾ ਕੌਣ ਗਵਾ ਸਕਦਾ ਹੈ. ਖਿਲਾੜੀ ਅਕਸ਼ੇ ਕੁਮਾਰ ਨੂੰ ਇਸ ਇੰਡਸਟਰੀ 'ਚ ਤਕਰੀਬਨ 30 ਸਾਲ ਹੋ ਗਏ ਨੇ . ਇਨ੍ਹਾਂ 30 ਸਾਲਾਂ 'ਚ ਅਕਸ਼ੇ ਕੁਮਾਰ ਨੇ ਆਪਣੀ ਐਕਟਿੰਗ ਨਾਲ ਅਲਗ ਪਹਿਚਾਣ ਬਣਾਈ ਹੈ, ਤੇ ਕਾਫੀ ਇੰਸਪੀਰੇਸ਼ਨਲ ਕਿਰਦਾਰ ਕੀਤੇ ਨੇ. ਹੁਣ ਆਪਣੇ ਇਸ ਤਜਰਬੇ ਨੂੰ ਅਕਸ਼ੇ ਕੁਮਾਰ ਸਭ ਨਾਲ ਸ਼ੇਅਰ ਕਰਨਗੇ
Tags :
Akshay Kumar Trending Akshay Kumar Video Akshay Social Swag World Social Swag Akshay Kumar Acting Tips Acting Bollywood