RRR ਦੇ 3 ਕਰੋੜ ਵਾਲੇ ਗ੍ਰੈਂਡ ਗੀਤ 'ਚ Alia Bhatt ਕਰੇਗੀ ਫ਼ੀਚਰ

Continues below advertisement
S.S Rajamauli ਦੀ ਫ਼ਿਲਮ RRR ਦਾ ਸ਼ੂਟ ਪੂਰਾ ਹੋ ਚੁਕਾ ਹੈ. ਸਿਰਫ 2 ਗੀਤਾਂ ਨੂੰ ਫਿਲਮਾਉਣਾ ਅਜੇ ਬਾਕੀ ਹੈ. ਜਿਸ ਦੇ ਲਈ ਮੇਕਰਸ ਗਾਣੇ ਦੇ ਡਾਂਸ sequence ਨੂੰ ਰਾਮੋਜੀ ਫ਼ਿਲਮ ਸਿਟੀ 'ਚ ਫ਼ਿਲਮਾਉਣ ਦਾ ਪਲੇਨ ਕਰ ਰਹੇ ਨੇ. ਜਿਸ ਦੇ ਲਈ 3 ਕਰੋੜ ਦਾ ਬਜਟ ਤਿਆਰ ਕੀਤਾ ਗਿਆ ਹੈ , ਅਤੇ ਗਾਣੇ 'ਚ ਆਲੀਆ ਭੱਟ ਫ਼ੀਚਰ ਕਰਦੀ ਨਜ਼ਰ ਆਏਗੀ.
Continues below advertisement

JOIN US ON

Telegram