ਸੁਸ਼ਾਂਤ ਰਾਜਪੂਤ ਨੂੰ ਐਵਾਰਡ ਫ਼ੰਕਸ਼ਨ 'ਚ ਟ੍ਰਿਬਿਊਟ ਦਏਗੀ ਅੰਕਿਤਾ
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In Appਸੁਸ਼ਾਂਤ ਸਿੰਘ ਰਾਜਪੂਤ ਦੀ Ex ਗ੍ਰਲ ਫ੍ਰੇਂਡ ਅੰਕਿਤਾ ਲੋਖੰਡੇ ਇਕ ਐਵਾਰਡ ਸ਼ੋਅ 'ਚ ਸੁਸ਼ਾਂਤ ਦੀ ਯਾਦਾਂ ਤਾਜ਼ਾ ਕਰੇਗੀ . ਅੰਕਿਤਾ ਲੋਖੰਡੇ ਨੇ ਇਸ ਦੀ ਤਿਆਰੀਆਂ ਕਰਨੀਆਂ ਵੀ ਸ਼ੁਰੂ ਕਰ ਦਿੱਤੀ ਹੈ . ਵੈਸੇ ਸੁਸ਼ਾਂਤ ਤੇ ਅੰਕਿਤਾ ਦੇ ਰਿਸ਼ਤੇ ਬਾਰੇ ਸਭ ਨੂੰ ਪਤਾ ਹੈ ਦੋਹਾ ਨੇ ਇਕੱਠੇ ਕਾਫੀ ਸਾਲ ਸਮਾਂ ਬਿਤਾਇਆ ਹੈ ਟੀਵੀ ਸੀਰੀਅਲ ਪਵਿਤ੍ਰ ਰਿਸ਼ਤਾ 'ਚ ਦੋਹਾਂ ਦੀ ਮੁਲਾਕਾਤ ਹੋਈ ਸੀ .