ਬਲੱਡ ਕੈਂਸਰ ਨਾਲ ਪੀੜਿਤ ਕਿਰਨ ਖੇਰ ਲਈ ਅਨੁਪਮ ਖੇਰ ਨੇ ਵੀਡੀਓ ਕੀਤਾ ਸ਼ੇਅਰ, ਫੈਨਸ ਦਾ ਕੀਤਾ ਧੰਨਵਾਦ
Continues below advertisement
ਬਾਲੀਵੁੱਡ ਅਦਾਕਾਰਾ ਤੇ BJP ਸਾਂਸਦ ਕਿਰਨ ਖੇਰ ਕੈਂਸਰ ਤੋਂ ਪੀੜਤ ਹੈ, ਜਿਨ੍ਹਾਂ ਦਾ
ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ. ਹਰ ਕੋਈ ਕਿਰਨ ਖੇਰ ਦੀ ਸਹਿਤਯਾਬੀ ਲਈ ਕਾਮਨਾ ਕਰ
ਰਿਹਾ ਹੈ. ਜਿਸ ਤੋਂ ਬਾਅਦ ਅਨੁਪਮ ਖੇਰ ਨੇ ਸੋਸ਼ਲ ਮੀਡੀਆ 'ਤੇ ਇਕ ਭਾਵੁਕ ਵੀਡੀਓ
ਸ਼ੇਅਰ ਕੀਤੀ ਹੈ। . ਵੀਡੀਓ ਦੇ ਜ਼ਰੀਏ ਅਨੁਪਮ ਨੇ ਆਪਣੀ ਪਤਨੀ ਲਈ ਦੁਆ ਕੀਤੀ ਅਤੇ
ਉਹਨਾਂ ਸਾਰੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਕਿਰਨ ਖੇਰ ਦੇ ਜਲਦ ਠੀਕ
ਹੋਣ ਦੇ ਸੰਦੇਸ਼ ਭੇਜੇ .
Continues below advertisement
Tags :
Anupam Kher Kirron Kher Anupam Kher Video Kirron Kher Blood Cancer Anupam Kher Emotional Video Anupam Kher Video For Kirron Kher Sikander Kher Kirron Kher Health Update