ਬੇਬੀ ਬੰਪ ਦੇ ਨਾਲ ਸੈੱਟ ਤੇ ਪਹੁੰਚੀ ਅਦਾਕਾਰਾ ਅਨੁਸ਼ਕਾ ਸ਼ਰਮਾ

Continues below advertisement
ਅਨੁਸ਼ਕਾ ਸ਼ਰਮਾ ਆਪਣੀ ਪ੍ਰੈਗਨੈਂਸੀ ਦੌਰਾਨ ਵੀ ਕੰਮ ਕਰਨ ਲਈ ਸੈੱਟ 'ਤੇ ਵਾਪਸ ਪਹੁੰਚੀ ਹੈ। ਦੁਬਈ ਵਿਚ ਪਤੀ ਵਿਰਾਟ ਕੋਹਲੀ ਨਾਲ ਕੁਝ ਸਮਾਂ ਬਿਤਾਉਣ ਤੋਂ ਬਾਅਦ ਅਨੁਸ਼ਕਾ ਸ਼ਰਮਾ ਹੁਣ ਵਾਪਸ ਮੁੰਬਈ ਆ ਗਈ ਹੈ ਅਤੇ ਦੁਬਾਰਾ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।  ਰਿਪੋਰਟਸ ਦੇ ਅਨੁਸਾਰ ਅਨੁਸ਼ਕਾ ਅਗਲੇ ਸੱਤ ਦਿਨਾਂ ਲਈ ਬੈਕ ਟੁ ਬੈਕ ਸ਼ੂਟਿੰਗ ਕਰੇਗੀ. ਸੈੱਟ ਅਨੁਸ਼ਕਾ ਸ਼ਰਮਾ ਦੀਆਂ ਬੇਬੀ ਬੰਪ ਵਾਲੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ' ਤੇ ਖੂਬ ਵਾਇਰਲ ਹੋ ਰਹੀਆਂ ਹਨ।
ਇਹਨਾਂ ਤਸਵੀਰਾਂ 'ਚ ਅਨੁਸ਼ਕਾ ਨੂੰ ਵੈਨਿਟੀ ਵੈਨ ਤੋਂ ਬਾਹਰ ਨਿਕਲਦਿਆਂ ਦੇਖਿਆ ਜਾ ਸਕਦਾ ਹੈ। ਹਾਲਾਂਕਿ ਅਭਿਨੇਤਰੀ ਅਨੁਸ਼ਕਾ ਇਸ ਸਮੇਂ ਦੌਰਾਨ ਆਪਣੀ ਸੇਫਟੀ ਦਾ ਪੂਰਾ ਧਿਆਨ ਰੱਖ ਰਹੀ ਹੈ. ਅਨੁਸ਼ਕਾ ਦੀ ਬੇਬੀ ਬੰਪ ਨੂੰ ਫਲੋਨਟ ਕਰਨ ਵਾਲੀਆਂ ਇਹ ਤਸਵੀਰਾਂ ਫੈਨਜ਼ ਦੁਆਰਾ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ । ਇਹਨਾਂ ਤਸਵੀਰਾਂ 'ਚ ਅਨੁਸ਼ਕਾ blue ਰੰਗ ਦੀ ਡਰੈੱਸ 'ਚ ਬੇਬੀ ਬੰਪ ਦੇ ਨਾਲ ਨਜ਼ਰ ਆਈ ।
Continues below advertisement

JOIN US ON

Telegram