ਡਰੱਗਸ ਕੇਸ 'ਚ NCB ਨੇ ਅਰਜੁਨ ਰਾਮਪਾਲ ਨੂੰ ਫਿਰ ਭੇਜੇ ਸੰਮਨ

ਡਰੱਗਸ ਮਾਮਲੇ 'ਚ ਬਾਲੀਵੁੱਡ ਐਕਟਰ ਅਰਜੁਨ ਰਾਮਪਾਲ ਨੂੰ ਐਨਸੀਬੀ ਨੇ ਫਿਰ ਸੰਮਨ ਭੇਜੇ ਨੇ. ਹੁਣ 16 ਦਸੰਬਰ ਨੂੰ ਅਰਜੁਨ ਰਾਮਪਾਲ ਨੂੰ NCB ਸਾਹਮਣੇ ਫਿਰ ਪੇਸ਼ ਹੋਣਾ ਹੋਵੇਗਾ.

JOIN US ON

Telegram
Sponsored Links by Taboola