ਆਯੁਸ਼ਮਾਨ ਖੁਰਾਨਾ ਨੇ ਫਿਲਮ 'ਚੰਡੀਗੜ੍ਹ ਕਰੇ ਆਸ਼ਿਕੀ' ਦੀ ਸ਼ੂਟਿੰਗ ਕੀਤੀ ਸ਼ੁਰੂ
Continues below advertisement
ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਨਾ ਨੇ ਅਗਲੀ ਫਿਲਮ 'ਚੰਡੀਗੜ੍ਹ ਕਰੇ ਆਸ਼ਿਕੀ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ । ਇਸ ਫਿਲਮ 'ਚ ਆਯੂਸ਼ਮਾਨ ਦੇ ਨਾਲ ਅਦਾਕਾਰਾ ਵਨੀ ਕਪੂਰ ਨਜ਼ਰ ਆਵੇਗੀ | ਕੁਝ ਦਿਨ ਪਹਿਲਾਂ ਵਾਨੀ ਫਿਲਮ ਦੀ ਤਿਆਰੀ ਲਈ ਚੰਡੀਗੜ੍ਹ ਪਹੁੰਚੀ ਸੀ । ਵਾਨੀ ਕਪੂਰ ਨੇ ਹਾਲ ਹੀ ਵਿਚ ਸੋਸ਼ਲ ਮੀਡੀਆ 'ਤੇ ਪੋਸਟ ਪਾ ਦੱਸਿਆ ਕਿ ਫਿਲਮ' ਤੇ ਕੰਮ ਸ਼ੁਰੂ ਹੋ ਗਿਆ ਹੈ। ਦਰਅਸਲ ਫਿਲਮ ਦੀ ਸ਼ੂਟਿੰਗ ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਗਈ ਸੀ । ਤੇ ਹੁਣ ਆਯੁਸ਼ਮਾਨ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵਾਨੀ ਅਤੇ ਫਿਲਮ ਦੇ ਡਾਇਰੈਕਟਰ ਅਭਿਸ਼ੇਕ ਕਪੂਰ ਨਾਲ ਕੁਝ ਫੋਟੋਆਂ ਸ਼ੇਅਰ ਕੀਤੀਆਂ ਹਨ।
Continues below advertisement
Tags :
Upcoming Hindi Movies Ayushmann Khurrana Films Ayushmann Khurrana Dialuges Ayushmann Khurrana Spotted Chandigarh Kre Aashiqui Vaani Kappor Bollywood Updates Bollywood Movie Ayushmann Khurrana