Birthday Boy ਬੀ ਪ੍ਰਾਕ ਦਾ ਜਾਣੋ ਅਸਲ ਨਾਮ
ਏਬੀਪੀ ਸਾਂਝਾ
Updated at:
01 Jan 1970 05:30 AM (IST)
Download ABP Live App and Watch All Latest Videos
View In App#Bpraak #Birthday
ਪੰਜਾਬੀ ਤੇ ਹਿੰਦੀ ਇੰਡਸਟਰੀ ਦੇ ਮਿਊਜ਼ਿਕਲ ਕਿੰਗ ਪ੍ਰਤੀਕ ਬੱਚਨ ਜਾਨੀਕੇ ਕਿ ਬੀ ਪ੍ਰਾਕ ਦਾ ਅੱਜ ਹੈ ਹੈਪੀ ਬਰਥਡੇ , ਪੂਰੇ 35 ਸਾਲਾਂ ਦੇ ਹੋ ਗਏ ਨੇ , ਬੀ ਪ੍ਰਾਕ . ਭਾਵੇ ਬੀ ਪ੍ਰਾਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਆਪਣੀ ਸ਼ੁਰੂਆਤ ਬਤੌਰ ਮਿਊਜ਼ਿਕ ਡਾਇਰੈਕਟਰ ਕੀਤੀ ਸੀ | ਪਰ ਅੱਜ ਪੂਰੀ ਇੰਡਸਟਰੀ ਬੀ ਪ੍ਰਾਕ ਨੂੰ ਬੈਸਟ ਮਿਊਜ਼ਿਕ ਡਾਇਰੈਕਟਰ , ਬੈਸਟ ਸਿੰਗਰ , ਬੈਸਟ ਪਰਫੋਰਮਰ ਤੇ ਬੈਸਟ ਕਮਪੋਜ਼ਰ ਤੋਂ ਘਟ ਨਹੀਂ ਮਨਦੀ |