'Bhool Bhulaiyaa 2' ਦੀ ਰਿਲੀਜ਼ ਡੇਟ ਦਾ ਐਲਾਨ

'Bhool Bhulaiyaa 2' ਨੂੰ ਰਿਲੀਜ਼ਿੰਗ ਲਈ ਫਾਈਨਲ ਤਾਰੀਕ ਮਿਲ ਚੁੱਕੀ ਹੈ. ਕਾਰਤਿਕ ਆਰੀਅਨ , ਕਿਆਰਾ ਅਡਵਾਨੀ ਤੇ ਤੱਬੂ ਸ੍ਟਾਰ ਇਹ ਫਿਲਮ ਇਸੀ ਸਾਲ ਰਿਲੀਜ਼ ਹੋਵੇਗੀ.ਇਹ ਫ਼ਿਲਮ 19 ਨਵੰਬਰ ਨੂੰ ਪਰਦੇ 'ਤੇ ਉਤਰੇਗੀ.  ਅਨੀਸ ਬਜ਼ਮੀ ਦੁਆਰਾ ਨਿਰਦੇਸ਼ਿਤ ਕੀਤੀ ਜਾ ਰਹੀ ਇਹ ਫ਼ਿਲਮ ਸਾਲ 2007 'ਚ ਰਿਲੀਜ਼ ਹੋਈ ਅਕਸ਼ੇ ਕੁਮਾਰ ਦੀ  Bhool Bhulaiyaa ਦਾ ਸੀਕਵਲ ਹੈ.

JOIN US ON

Telegram
Sponsored Links by Taboola