ਐਵਾਰਡ ਵਿਨਿੰਗ ਫਿਲਮ 'ਬਧਾਈ ਹੋ' ਦੇ ਸੀਕੁਅਲ 'ਬਧਾਈ ਦੋ' ਦੀ ਅਨਾਊਸਮੈਂਟ

Continues below advertisement
ਨੈਸ਼ਨਲ ਐਵਾਰਡ ਵਿਨਰ ਫਿਲਮ 'ਬੱਧਾਈ ਹੋ' ਨੂੰ ਅੱਜ ਦੋ ਸਾਲ ਪੂਰੇ ਹੋ ਗਏ ਹਨ. ਇਸ ਮੌਕੇ ਅਦਾਕਾਰਾ ਭੂਮੀ ਪੇਡਨੇਕਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫਿਲਮ 'ਬੱਧਾਈ ਹੋ' ਦੇ ਸੀਕੁਅਲ 'ਬਧਾਈ ਦੋ' ਦੀ ਆਫੀਸ਼ੀਅਲ ਅਨਾਊਸਮੈਂਟ ਕੀਤੀ ਹੈ । ਇਸਦੇ ਨਾਲ ਹੀ ਭੂਮੀ ਨੇ ਰਾਜ ਕੁਮਾਰ ਰਾਓ ਨਾਲ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ। ਫਿਲਮ 'ਤੇ ਕੰਮ ਇਸ ਸਾਲ ਜੂਨ ਤੋਂ ਸ਼ੁਰੂ ਹੋਣਾ ਸੀ, ਪਰ ਕੋਰੋਨਾ ਵਾਇਰਸ ਦੇ ਕਾਰਨ ਇਸ' ਤੇ ਕੰਮ ਸ਼ੁਰੂ ਨਹੀਂ ਹੋ ਸਕਿਆ। ਹੁਣ ਇਸ ਫਿਲਮ ਦੀ ਸ਼ੂਟਿੰਗ ਜਨਵਰੀ 2021 ਤੋਂ ਸ਼ੁਰੂ ਹੋਵੇਗੀ।
Continues below advertisement

JOIN US ON

Telegram