ਭੂਮੀ ਪੇਡਨੇਕਰ ਦੀ ਫ਼ਿਲਮ 'ਦੁਰਗਾਵਤੀ' ਦਾ ਟਾਈਟਲ ਬਦਲਿਆ
ਏਬੀਪੀ ਸਾਂਝਾ
Updated at:
01 Jan 1970 05:30 AM (IST)
Download ABP Live App and Watch All Latest Videos
View In App#Durgamati #Durgavati #Title
ਭੂਮੀ ਪੇਡਨੇਕਰ ਦੀ ਆਉਣ ਵਾਲੀ ਫ਼ਿਲਮ 'ਦੁਰਗਾਵਤੀ' ਦੇ ਟਾਈਟਲ 'ਚ ਬਦਲਾਅ ਗਿਆ ਹੈ .ਇਸ ਫ਼ਿਲਮ ਦਾ ਨਾਮ ਬਦਲਕੇ 'ਦੁਰਗਾਵਤੀ' ਦੀ ਥਾ 'ਦੁਰਗਾਮਤੀ' ਕੀਤਾ ਗਿਆ ਹੈ .