ਸਪਨਾ ਚੌਧਰੀ ਦੇ ਘਰ ਆਈ ਖੁਸ਼ਖਬਰੀ
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In App
ਬਿਗ ਬੌਸ ਫੇਮ ਤੇ ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੋਧਰੀ ਦੇ ਮਾਂ ਬਣਨ ਦੀਆ ਖਬਰਾਂ ਸਾਹਮਣੇ ਆਇਆ ਨੇ . ਜਿਸ ਕਾਰਣ ਉਹ ਕਾਫੀ ਸੁਰਖਿਆ 'ਚ ਹੈ . ਸੋਸ਼ਲ ਮੀਡੀਆ ਤੇ ਇਹ ਖਬਰ ਤੱਦ ਫੈਲੀ ਜੱਦ ਸਪਨਾ ਦੇ ਪਤੀ ਵੀਰ ਸਾਹੁ ਨੇ ਲਾਈਵ ਹੋਕੇ ਇਸ ਗੱਲ ਦੀ ਜਾਣਕਾਰੀ ਦਿੱਤੀ .ਹਾਲਾਂਕਿ ਵੀਰ ਸਾਹੁ ਸੋਸ਼ਲ ਮੀਡੀਆ ਤੇ ਫੈਲਿਆ ਖਬਰਾਂ ਤੇ ਨਾਰਾਜ਼ਗੀ ਵੀ ਜਤਾਈ ਹੈ . ਦਰਅਸਲ ਕੁਝ ਸਮੇਂ ਪਹਿਲਾ ਖ਼ਬਰ ਆਈ ਸੀ , ਕੀ ਸਪਨਾ ਤੇ ਵੀਰ ਸਾਹੁ ਦੀ ਮੰਗਣੀ ਹੋ ਚੁੱਕੀ ਹੈ ਤੇ ਜਲਦ ਹੀ ਦੋਹੇ ਵਿਆਹ ਕਰਵਾਉਣਗੇ . ਇਸੀ ਵਿੱਚ ਬੱਚੇ ਦੇ ਜਨਮ ਨਾਲ ਸੋਸ਼ਲ ਮੀਡੀਆ ਤੇ ਇੱਕ ਨਵਾਂ ਮੁੱਦਾ ਲੋਕਾ ਨੇ ਸ਼ੁਰੂ ਕਰ ਦਿੱਤਾ .