ਬਿਗ ਬੌਸ 14 ਚ ਵੇਖੋ ਕੌਣ ਕੌਣ ਕਰੇਗਾ ਐਂਟਰੀ

Continues below advertisement
ਰਾਧੇ ਮਾਂ 'ਬਿੱਗ ਬੌਸ 14' 'ਚ ਆਉਣ ਵਾਲੀ ਹੈ। ਇਸ ਦੀ ਪੁਸ਼ਟੀ ਹੋ ਗਈ ਹੈ ਤੇ ਨਿਰਮਾਤਾਵਾਂ ਨੇ ਉਸ ਦੀ ਐਂਟਰੀ ਦੀ ਵੀਡੀਓ ਵੀ ਜਾਰੀ ਕੀਤੀ ਹੈ। ਹੁਣ ਜੋ ਖ਼ਬਰਾਂ ਆ ਰਹੀਆਂ ਹਨਉਹ ਬਹੁਤ ਹੈਰਾਨ ਕਰਨ ਵਾਲੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਰਾਧੇ ਮਾਂ 'ਬਿੱਗ ਬੌਸ 14' ਦੀ ਸਭ ਤੋਂ ਵੱਧ ਫੀਸ ਹਾਸਲ ਕਰਨ ਵਾਲੀ ਕੰਟੈਸਟੈਂਟ ਹੈ।'ਬਿੱਗ ਬੌਸਨਾਲ ਜੁੜੇ ਅਪਡੇਟਸ ਦੇਣ ਵਾਲੇ ਇੰਸਟਾਗ੍ਰਾਮ ਅਕਾਊਂਟ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਦੱਸਿਆ ਗਿਆ ਹੈ ਕਿ ਰਾਧੇ ਮਾਂ ਨੂੰ ਹਰ ਹਫਤੇ ਬਿੱਗ ਬੌਸ ਦੇ ਘਰ ਵਿੱਚ ਰਹਿਣ ਲਈ 25 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਮੁਤਾਬਕਉਸ ਨੂੰ 'ਬਿੱਗ ਬੌਸ 14' ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਪ੍ਰਤੀਯੋਗੀ ਕਿਹਾ ਜਾ ਰਿਹਾ ਹੈ।
Continues below advertisement

JOIN US ON

Telegram