ਜਾਨ ਕੁਮਾਰ ਦੀ ਗਲਤੀ ਲਈ ਪਿਤਾ ਕੁਮਾਰ ਸਾਨੂ ਨੇ ਮੰਗੀ ਮਾਫੀ
play back singer ਕੁਮਾਰ ਸਾਨੂ ਦੇ ਬੇਟੇ ਜਾਨ ਕੁਮਾਰ ਸਾਨੂ ਬਿਗ ਬੌਸ 14 ਦੇ ਕੋਨਟੈਸਟੇਂਟ ਨੇ | ਜਾਨ ਕੁਮਾਰ ਸਾਨੂ ਨੇ ਹਾਲ ਹੀ ਵਿੱਚ ਬਿਗ ਬੌਸ 14 ਦੇ ਘਰ ਵਿਚ ਮਰਾਠੀ ਭਾਸ਼ਾ ਉੱਤੇ ਟਿੱਪਣੀ ਕੀਤੀ ਸੀ, ਜਿਸ ‘ਤੇ ਉਨ੍ਹਾਂ ਦੇ ਪਿਤਾ ਗਾਇਕ ਕੁਮਾਰ ਸਾਨੂ ਨੇ , ਬੇਟੇ ਇਸ ਦੀ ਗਲਤੀ ਲਈ ਮੁਆਫੀ ਮੰਗੀ ਹੈ । ਕੁਮਾਰ ਸਾਨੂ ਨੇ ਇਕ ਵੀਡੀਓ ਪੋਸਟ ਕੀਤਾ ਜਿਸ ਵਿਚ ਉਹ ਮੁਆਫੀ ਮੰਗਦੇ ਹੋਏ ਨਜ਼ਰ ਆ ਰਹੇ ਹੈ।
Tags :
Bigg Boss Fights Kumar Sanu Apologies Jaan Kumar On Marathi Language Ejaz Khan Kumar Sanu Songs Kumar Sanu Spotted Jaan Kumar Sanu Kumar Sanu Bigg Boss 14 Bigg Boss Shilpa Shinde