ਨੇਹਾ ਕੱਕੜ ਦੇ ਗੀਤ 'ਚ ਫ਼ੀਚਰ ਹੋ ਰਹੀ ਹੈ ਰੁਬੀਨਾ ਤੇ ਅਭਿਨਵ ਦੀ ਜੋੜੀ

Continues below advertisement

ਬਿੱਗ ਬੌਸ 14 ਦੀ ਵਿੰਨਰ ਬਣਨ ਤੋਂ ਬਾਅਦ , ਟੀਵੀ ਦੀ ਮਸ਼ਹੂਰ ਅਦਾਕਾਰਾ ਰੁਬੀਨਾ
ਦਿਲਾਇਕ ਬਾਰੇ ਹਰ ਦਿਨ ਨਵੀਂ ਖਬਰਾਂ ਆ ਰਹੀਆਂ ਹਨ| ਰੁਬੀਨਾ ਅਤੇ ਅਭਿਨਵ ਦੀ ਜੋੜੀ ਨੂੰ
ਬਿੱਗ ਬੌਸ ਵਿੱਚ ਖੂਬ ਪਸੰਦ ਕੀਤਾ ਗਿਆ ਸੀ | ਹੁਣ, ਬਿਗ ਬੌਸ ਦੇ ਘਰ ਤੋਂ ਬਾਅਦ ਇਹ
ਜੋੜੀ ਬਹੁਤ ਜਲਦ ਇੱਕ ਮਿਊਜ਼ਿਕ ਵੀਡੀਓ ਵਿੱਚ ਨਜ਼ਰ ਆਉਣ ਵਾਲੀ ਹੈ । ਦੋਵਾਂ ਦਾ ਇਕ
ਰੋਮਾਂਟਿਕ ਪੋਸਟਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ । ਰੁਬੀਨਾ ਅਤੇ
ਅਭਿਨਵ ਬਹੁਤ ਜਲਦੀ ਹੀ ਨੇਹਾ ਕੱਕੜ ਦੇ ਨਵੇਂ ਗਾਣੇ 'ਮਰਜਾਣਿਆ' 'ਚ ਨਜ਼ਰ ਆਉਣ ਵਾਲੇ
ਹਨ।

Continues below advertisement

JOIN US ON

Telegram