ਘਰ ਤੋਂ ਬੇਘਰ ਹੋਏ ਨਿਸ਼ਾਂਤ ਨੇ ਜਨਤਾ ਤੋਂ ਪੁੱਛਿਆ ਸਵਾਲ
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In Appਬਿਗ ਬੌਸ ਦੇ ਹਾਊਸ ਤੋਂ ਐਵਿਕਟ ਹੋਏ ਨਿਸ਼ਾਂਤ ਸਿੰਘ ਮਲਕਾਨੀ ਨੇ ਜਨਤਾ ਤੋਂ ਪੁੱਛਿਆ ਸਵਾਲ ? ਆਪਣੀ ਐਵਿਕਸ਼ਨ ਤੇ ਨਿਸ਼ਾਂਤ ਨੇ ਜਵਾਬ ਦਿੰਦੇ ਹੋਏ ਵੀਡੀਓ ਜਾਰੀ ਕੀਤਾ ਹੈ . ਦਰਅਸਲ ਰੇਡ ਜ਼ੋਨ 'ਚ ਸ਼ਾਮਲ ਨਿਸ਼ਾਂਤ , ਕਵਿਤਾ , ਰੁਬੀਨਾ ਤੇ ਜੈਸਮੀਨ ਪਿੱਛਲੇ ਹਫਤੇ ਤੋਂ ਨੋਮੀਨੇਟ ਸੀ , ਤੇ ਸੋਮਵਾਰ ਦੇ ਐਪੀਸੋਡ 'ਚ ਬਿਗ ਬੌਸ ਨੇ ਇਹ ਫੈਸਲਾ ਘਰ ਦੇ ਕੰਟੈਸਟੇਂਟ ਨੂੰ ਦਿੱਤਾ ਕਿ ਕਿਸ ਕੰਟੈਸਟੇਂਟ ਨੂੰ ਉਹ ਬੇਘਰ ਕਰਨਗੇ . ਉਸ ਤੋਂ ਬਾਅਦ ਸਭ ਨੇ ਨਿਸ਼ਾਂਤ ਨੂੰ ਸਭ ਤੋਂ ਜ਼ਿਆਦਾ 7 ਵੋਟਾਂ ਦਿੱਤੀਆਂ .