BMC ਨੇ ਸੋਨੂੰ ਸੂਦ ਖਿਲਾਫ ਗ਼ੈਰ ਕਾਨੂੰਨੀ ਨਿਰਮਾਣ ਲਈ ਸ਼ਿਕਾਇਤ ਦਰਜ ਕਰਾਈ
ਏਬੀਪੀ ਸਾਂਝਾ
Updated at:
01 Jan 1970 05:30 AM (IST)
Download ABP Live App and Watch All Latest Videos
View In App#Sonusood #BMC #Hotel
ਲੌਕਡਾਉਨ ਦੌਰਾਨ ਗਰੀਬਾਂ ਅਤੇ ਬੇਸਹਾਰਾ ਲੋਕਾਂ ਦੀ ਮਦਦ ਕਰਨ ਵਾਲੇ ਐਕਟਰ ਸੋਨੂੰ ਸੂਦ ਮੁਸ਼ਕਲਾਂ 'ਚ ਘਿਰ ਗਏ ਨੇ..BMC ਨੇ ਸੋਨੂੰ ਸੂਦ 'ਤੇ 6 ਮੰਜ਼ਿਲਾ ਇਮਾਰਤ ਨੂੰ ਹੋਟਲ ਵਿੱਚ ਤਬਦੀਲ ਕਰਨ ਦਾ ਦੋਸ਼ ਲਾਇਆ ਹੈ। ਇਸ 'ਤੇ ਅੱਗੇ ਦੀ ਕਾਰਵਾਈ ਲਈ BMC ਮੁੰਬਈ ਪੁਲਿਸ ਕੋਲ ਪਹੁੰਚੀ ਹੈ ..