Bobby Deol Talking About Success of Ashram | Ready For Aashram 2 | Prakash Jha | ABP Sanjha

ਆਸ਼ਰਮ' ਦਾ ਚੈਪਟਰ 2 ਰਿਲੀਜ਼ ਲਈ ਤਿਆਰ, 11 ਨਵੰਬਰ ਨੂੰ ਰਿਲੀਜ਼ ਹੋਵੇਗਾ 'ਆਸ਼ਰਮ' ਦਾ ਦੂਸਰਾ ਭਾਗ
ਪਹਿਲੇ ਭਾਗ ਨੂੰ ਦਰਸ਼ਕਾਂ ਨੇ ਦਿੱਤਾ ਪਿਆਰ ,ਬੋਬੀ ਦਿਓਲ ਤੇ ਪ੍ਰਕਾਸ਼ ਝਾ ਨਾਲ ਖਾਸ ਗਲਬਾਤ
ਪ੍ਰਕਾਸ਼ ਝਾ ਨੇ ਕੀਤਾ ਸੀਰੀਜ਼ ਦਾ ਨਿਰਦੇਸ਼ਨ ,ਡਿਜੀਟਲ ਪਲੇਟਫਾਰਮ MX Player 'ਤੇ ਰਿਲੀਜ਼ ਹੋਵੇਗੀ 'ਆਸ਼ਰਮ'
28 ਅਗਸਤ ਨੂੰ ਰਿਲੀਜ਼ ਹੋਇਆ ਸੀ ਫਸਟ ਪਾਰਟ,ਧਰਮ ਦੇ ਨਾਂ 'ਤੇ ਹੋ ਰਹੇ ਦਿਖਾਵੇ ਨੂੰ ਦਰਸ਼ਾਉਂਦੀ ਸੀਰੀਜ਼
ਪ੍ਰਕਾਸ਼ ਝਾ ਨਾਲ ਕੰਮ ਕਰਨ ਦੀ ਬੋਬੀ ਦਿਓਲ ਦੀ ਇੱਛਾ ,25 ਸਾਲ ਤੋਂ ਕਰ ਰਹੇ ਸੀ ਇੰਤਜ਼ਾਰ
ਧਰਮੇਂਦਰ ਨੇ ਕੀਤੀ ਬੋਬੀ ਦਿਓਲ ਦੇ ਕੰਮ ਦੀ ਤਰੀਫ

JOIN US ON

Telegram
Sponsored Links by Taboola