ਇੱਕੋ ਜਗ੍ਹਾਂ Spot ਹੋਈਆਂ ਜਾਨ੍ਹਵੀ, ਤਾਰਾ, ਮਲਾਇਕਾ ਤੇ ਅਨੂਸ਼ਾ ਡਾਂਡੇਕਰ
ਬੌਲੀਵੁੱਡ ਦੀਆਂ ਮਸ਼ਹੂਰ ਐਕਟ੍ਰੈਸਿਸ ਨੇ ਕੀਤਾ ਫ਼ਿਲਮ ਸਿਟੀ ਦਾ ਰੁਖ, ਜਾਨ੍ਹਵੀ, ਤਾਰਾ, ਵਾਣੀ, ਮਲਾਇਕਾ ਤੇ ਅਨੂਸ਼ਾ ਡਾਂਡੇਕਰ ਹੋਈਆਂ ਸਪੌਟ, ਜਾਨ੍ਹਵੀ 'ਦੋਸਤਾਨਾ 2' ਲਈ ਕਰ ਰਹੀ ਸ਼ੂਟ, ਤਾਰਾ ਸੁਤਾਰੀਆ 'Ek Villian 2' 'ਚ ਆਵੇਗੀ ਨਜ਼ਰ