ABP News

ਬਾਲੀਵੁੱਡ ਸਿਤਾਰਿਆਂ ਦਾ ਕੰਗਨਾ ਰਣੌਤ ਨੂੰ ਸੋਸ਼ਲ ਮੀਡੀਆ 'ਤੇ ਜਵਾਬ

Continues below advertisement
#Kangana #Statement #Mumbai #POK
 


ਮੁੰਬਈ ''Pakistan occupied Kashmir' ਵਰਗਾ ਮਹਿਸੂਸ ਕਿਉਂ ਹੋ ਰਿਹਾ ਹੈ .  ਇਸ ਬਿਆਨ ਕਾਰਨ ਕੰਗਨਾ ਫ਼ਿਲਮੀ ਸਿਤਾਰਿਆਂ ਦੇ ਨਿਸ਼ਾਨੇ ਤੇ ਹੈ . ਆਪਣੇ ਜਕਨਗਣਾ ਆਪਣੇ ਟਵੀਟਸ ਕਾਰਨ ਹਮੇਸ਼ਾ ਤੋਂ ਸੁਰਖਿਆ 'ਚ ਹੁੰਦੀ ਹੈ .ਇਸ ਵਾਰ ਕੰਗਨਾ ਦਾ ਇਕ ਟਵੀਟ ਕਾਫੀ ਟਰੇਂਡ ਕਰ ਰਿਹਾ ਹੈ .ਦਰਅਸਲ ਸ਼ਿਵ ਸੈਨਾ ਦੇ ਨੇਤਾ ਸੰਜੇ ਰਾਉਤ ਨੇ ਕੰਗਨਾ ਤੇ ਮੁੰਬਈ ਪੁਲਿਸ ਦੇ ਅਪਮਾਨ ਦਾ ਇਲਜ਼ਾਮ ਲਗਾਉਂਦੇ ਹੋਏ ਉਸਨੂੰ ਮੁੰਬਈ ਵਾਪਸ ਨਾ ਆਉਣ ਲਈ ਕਿਹਾ ਸੀ .ਜਿਸ ਤੇ ਕੰਗਨਾ ਨੇ ਟਵੀਟ ਕੀਤਾ , ਕਿ ਆਜ਼ਾਦੀ ਤੋਂ ਬਾਅਦ ਹੁਣ ਮੁੰਬਈ 'ਚ ਖੁਲੀ ਧਮਕੀਆਂ ਮਿਲਣੀਆਂ , ਮੁੰਬਈ ''Pakistan occupied Kashmir' ਵਰਗੀ ਮਹਿਸੂਸ ਕਿਉਂ ਹੋ ਰਹੀ ਹੈ . ਕੰਗਨਾ ਦੇ ਇਸ ਬਿਆਨ ਤੇ ਫਿਲਮ ਇੰਡਸਟਰੀ ਦੇ ਬਾਕੀ ਸਿਤਾਰਿਆਂ ਨੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ ਰਿਤੇਸ਼ ਦੇਸ਼ਮੁਖ ਨੇ ਲਿਖਿਆ ਕੀ ,'ਮੁੰਬਈ ਮੇਰੀ ਜਾਨ ਹੈ'.
Continues below advertisement

JOIN US ON

Telegram