Breaking - Kangana Ranaut ਨੇ ਸ਼ਿਵ ਸੈਨਾ ਲੀਡਰ Sanjay Raut 'ਤੇ ਨਿਸ਼ਾਨਾ ਸਾਧਿਆ

Continues below advertisement
ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਨੇ ਵੀਡੀਓ ਜਾਰੀ ਕਰ ਸ਼ਿਵ ਸੈਨਾ ਦੇ ਲੀਡਰ ਸੰਜੇ ਰਾਓਤ ਤੇ ਨਿਸ਼ਾਨਾ ਸਾਧਿਆ ਹੈ , ਉਨ੍ਹਾਂ ਕਿਹਾ ਕਿ ਇਸ ਦੇਸ਼ 'ਚ ਮੈਨੂੰ ਬੋਲਣ ਤੇ ਕਿਧਰੇ ਵੀ ਜਾਣ ਦੀ ਪੂਰੀ ਆਜ਼ਾਦੀ ਹੈ . ਕੰਗਨਾ ਤੇ ਸੰਜੇ ਰਾਓਤ ਦਾ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਸੀ , ਜਦੋਂ ਸੰਜੇ ਰਾਉਤ ਨੇ ਕਿਹਾ ਸੀ , ਕਿ ਕੰਗਨਾ ਸੁਸ਼ਾਂਤ ਕੇਸ 'ਚ ਮਹਾਰਾਸ਼ਟਰ ਪੁਲਿਸ ਦਾ ਅਪਮਾਨ ਕਰ ਰਹੀ ਹੈ ਜੇ ਉਸਨੂੰ ਮੁੰਬਈ ਪੁਲਿਸ ਤੇ ਭਰੋਸਾ ਨਹੀਂ ਹੈ ਤਾਂ ਉਹ ਮੁੰਬਈ ਵਾਪਸ ਨਾ ਆਵੇ. ਜਿਸ 'ਤੇ ਹੁਣ ਕੰਗਨਾ ਨੇ ਕਿਹਾ , ਕਿ ਮੈਂ 9 ਸਤੰਬਰ ਨੂੰ ਮੁੰਬਈ ਆਵਾਂਗੀ . ਇਸਦੇ ਨਾਲ ਹੀ ਕੰਗਨਾ ਨੇ ਵੀਡੀਓ ਰਾਹੀਂ ਸੰਜੇ ਰਾਓਤ ਤੇ ਹੋਰ ਵੀ ਕਈ ਇਲਜ਼ਾਮ ਲਗਾਏ .


#Kangana #Sanjayraut #tweet #Kanganavideo
 
Continues below advertisement

JOIN US ON

Telegram