ਚੰਡੀਗੜ੍ਹ ਪਹੁੰਚੇ 'ਗੁੱਥੀ' ਯਾਨੀ ਸੁਨੀਲ ਗਰੋਵਰ , ਕਪਿਲ ਦੇ ਸ਼ੋਅ 'ਚ ਵਾਪਸੀ ਨੂੰ ਲੈਕੇ ਬੋਲੇ

Continues below advertisement
ਕਮੇਡੀਅਨ ਤੇ ਅਦਾਕਾਰ ਸੁਨੀਲ ਗਰੋਵਰ ਅੱਜ ਚੰਡੀਗੜ੍ਹ ਆਏ ਨੇ  . ਜਿਥੇ ਸੁਨੀਲ ਗਰੋਵਰ  ਚੰਡੀਗੜ੍ਹ ਦੇ ਇਕ ਕਲੱਬ ਵਿੱਚ ਆਪਣੀ ਕੌਮੇਡੀ ਨਾਲ ਸਭ ਨੂੰ ਹਸਾਉਣ ਲਈ ਪਹੁੰਚੇ . ਆਪਣੀ ਪਰਫੋਂਮੇਨਸ ਤੋਂ ਪਹਿਲਾ ਸੁਨੀਲ ਗੋਰਵੇਰ ਨੇ ਪ੍ਰੈਸ ਕਾੰਫ਼੍ਰੇਸ ਵੀ ਕੀਤੀ. ਜਿਸ ਵਿੱਚ ਉਨ੍ਹਾਂ ਨੇ ਕਈ ਖੁਲਾਸੇ ਕੀਤੇ.
 
Continues below advertisement

JOIN US ON

Telegram