ਕ੍ਰਿਕੇਟ ਤੋਂ ਬਾਅਦ ਫ਼ਿਲਮਾਂ 'ਚ ਆ ਰਹੇ ਨੇ ਇਰਫਾਨ ਪਠਾਨ

Continues below advertisement
ਇਕ ਟਾਈਮ ਦੇ ਇੰਡੀਅਨ ਕ੍ਰਿਕੇਟ ਟੀਮ ਦੇ ਸਭ ਤੋਂ ਵਧੀਆ ਆਲਰਾਊਂਡਰ ਕਹੇ ਜਾਣ ਵਾਲੇ ਇਰਫਾਨ ਪਠਾਨ ਹੁਣ ਫਿਲਮਾਂ ਵਿਚ ਡੈਬਿਊ ਕਰਨ ਜਾ ਰਹੇ ਹਨ। ਇਰਫਾਨ ਪਠਾਨ ਕੋਈ ਹਿੰਦੀ ਨਾਲ ਨਹੀਂ ਇਕ ਤਾਮਿਲ ਫਿਲਮ ਨਾਲ ਡੈਬਿਊ ਕਰਨ ਜਾ ਰਹੇ ਨੇ  । ਫਿਲਮ ਦਾ ਐਲਾਨ ਇਰਫਾਨ ਦੇ 36 ਵੇਂ ਜਨਮਦਿਨ ਤੇ ਕੀਤਾ ਗਿਆ ਹੈ ਅਤੇ ਫਿਲਮ ਦੀ first  ਲੁੱਕ ਨੂੰ ਪੋਸਟਰ ਦੇ ਤੌਰ ਤੇ ਰਿਲੀਜ਼  ਕੀਤਾ ਗਿਆ ਹੈ। ਪੋਸਟਰ 'ਚ ਇਰਫਾਨ ਦੀ ਕਮਾਲ ਦੀ ਲੁਕ ਨਜ਼ਰ ਆ ਰਹੀ ਹੈ ।  ਇਰਫਾਨ ਖਾਨ ਤੋਂ ਪਹਿਲਾ ਵੀ ਕਈ ਕ੍ਰਿਕਟਰ ਫਿਲਮਾਂ 'ਚ ਨਜ਼ਰ ਆ ਚੁੱਕੇ ਹਨ।
Continues below advertisement

JOIN US ON

Telegram
Continues below advertisement
Sponsored Links by Taboola