ਗੁਆਂਢੀ ਦੇਸ਼ ਪਾਕਿਸਤਾਨ ਤੋਂ ਸੋਨੂੰ ਸੂਦ ਲਈ ਸੰਦੇਸ਼

Continues below advertisement
ਅਦਾਕਾਰ ਸੋਨੂੰ ਸੂਦ ਨੂੰ ਪੜੋਸੀ ਦੇਸ਼ ਪਾਕਿਸਤਾਨ ਤੋਂ ਇਕ ਖ਼ੂਬਸੂਰਤ ਮੈਸਜ ਆਇਆ ਹੈ . ਸੋਸ਼ਲ ਮੀਡੀਆ ਤੇ ਸੇਂਸੇਸ਼ਨ ਤੇ ਅਹਮਦ ਸ਼ਾਹ ਜੋ ਆਪਣੀ ਕਿਊਟ ਵੀਡੀਓਜ਼ ਨਾਲ ਕਾਫੀ ਫੇਮਸ ਹੈ . ਇਨ੍ਹਾਂ ਦੀਨਾ ਅਹਮਦ ਸ਼ਾਹ ਦੀ ਇਕ ਵੀਡੀਓ ਕਾਫੀ ਵਾਇਰਲ ਹੋਈ ਹੋ ਰਹੀ ਹੈ . ਜਿਸ ਵਿੱਚ ਉਸਨੇ ਸੋਨੂੰ ਸੂਦ ਵੱਲੋ ਕੀਤੇ ਜਾ ਰਹੇ ਜ਼ਰੂਰਤਮੰਦਾਂ ਦੇ ਕੰਮਾਂ ਲਈ ਧੰਨਵਾਦ ਕੀਤਾ .
Continues below advertisement

JOIN US ON

Telegram