ਫਿਲਮ ਕ੍ਰਿਸ਼-4 ਦੇ ਫੀਮੇਲ ਲੀਡ ਲਈ ਦੀਪਿਕਾ ਪਾਦੁਕੋਣ ਦਾ ਨਾਮ ਚਰਚਾ 'ਚ
ਬੋਲੀਵੁਡ ਫਿਲਮ ਕ੍ਰਿਸ਼ 4 ਦੇ ਬਾਰੇ ਫਿਲਹਾਲ ਹੁਣ ਤਕ ਕੋਈ ਆਫੀਸ਼ੀਅਲ ਅਨਾਊਂਸਮੈਂਟ ਨਹੀਂ ਕੀਤੀ ਗਈ ਹੈ, ਪਰ ਇਹ ਫਿਲਮ ਕਾਫੀ ਸਮੇ ਤੋਂ ਚਰਚਾ ਦੇ ਵਿੱਚ ਹੈ. ਇਸ ਫਿਲਮ ਬਾਰੇ ਕੁਝ ਨਾ ਕੁਝ ਖਬਰਾਂ ਹਰ ਰੋਜ਼ ਬਾਹਰ ਆਉਂਦੀਆਂ ਰਹਿੰਦੀਆਂ ਹਨ. ਹੁਣ ਖਬਰ ਇਸ ਫਿਲਮ ਦੀ ਸਟਾਰ ਕਾਸਟ ਲੈ ਕੇ ਆਈ ਹੈ | ਫਿਲਮ ਵਿਚ ਫੀਮੇਲ ਲੀਡ ਕੌਣ ਹੋਏਗੀ ਇਸਨੂੰ ਲੈ ਕੇ ਇਕ ਵਾਰ ਫੇਰ ਅਟਕਲਾਂ ਸ਼ੁਰੂ ਹੋਇਆ ਹਨ |