ਹਸਪਤਾਲ ਤੋਂ ਡਿਸਚਾਰਜ ਹੋਏ ਦਲੀਪ ਕੁਮਾਰ,ਫੈਨਸ ਦਾ ਦੁਆਵਾਂ ਲਈ ਸਾਇਰਾ ਬਾਨੋ ਨੇ ਕੀਤਾ ਧੰਨਵਾਦ
ਹਸਪਤਾਲ ਤੋਂ ਡਿਸਚਾਰਜ ਹੋਏ ਦਲੀਪ ਕੁਮਾਰ
ਸਾਹ ਲੈਣ 'ਚ ਆ ਰਹੀ ਸੀ ਦਿੱਕਤ
ਡਾਕਟਰਾਂ ਨੇ ਇਲਾਜ ਕਰ ਫੇਫੜਿਆਂ ਤੋਂ ਕੱਢਿਆ ਪਾਣੀ
ਸਾਇਰਾ ਬਾਨੋ ਨੇ ਦਿੱਤੀ ਮੀਡੀਆ ਨੂੰ ਜਾਣਕਾਰੀ
ਫੈਨਸ ਦਾ ਦੁਆਵਾਂ ਲਈ ਸਾਇਰਾ ਬਾਨੋ ਨੇ ਕੀਤਾ ਧੰਨਵਾਦ
Tags :
Dilip Kumar Dilip Kumar Films Dilip Kumar Discharged Saira Bano Dilip Kumar Health Update Dilip Kumar News Saira Bano And Dilip Kumar Hinduja Hospital